ਗਲੋਰੀਆ ਜੀਨ ਵੈਟਕਿਨਜ਼ (ਅੰਗਰੇਜ਼ੀ: Gloria Jean Watkins; ਜਨਮ 25 ਸਤੰਬਰ 1952 - ਦਸੰਬਰ 15, 2021), ਆਪਣੇ ਕਲਮੀ ਨਾਂ ਬੈਲ ਹੁਕਸ(bell hooks) ਨਾਲ ਮਸ਼ਹੂਰ, ਇੱਕ ਅਮਰੀਕੀ ਲੇਖਕ, ਨਾਰੀਵਾਦੀ ਚਿੰਤਕ ਅਤੇ ਸਮਾਜਿਕ ਕਾਰਕੁਨ ਹੈ।

ਬੈਲ ਹੁਕਸ[1]
ਜਨਮਗਲੋਰੀਆ ਜੀਨ ਵੈਟਕਿਨਜ਼
(1952-09-25) ਸਤੰਬਰ 25, 1952 (ਉਮਰ 72)
ਹੋਪਕਿਨਸਵਿੱਲ, ਕੈਂਟਕੀ, ਯੂ.ਐਸ.ਏ.
ਕਿੱਤਾਨਾਰੀਵਾਦੀ ਲੇਖਕ ਅਤੇ ਸਮਾਜਿਕ ਕਾਰਕੁਨ
ਪ੍ਰਮੁੱਖ ਕੰਮ
ਮਾਪੇ
  • ਵਿਉਦਿਸ ਵੈਟਕਿਨਜ਼
  • ਰੋਜ਼ਾ ਬੈਲ ਵੈਟਕਿਨਜ਼

ਇਹ ਆਪਣੀਆਂ ਰਚਨਾਵਾਂ ਵਿੱਚ ਨਸਲ, ਪੂੰਜੀਵਾਦ ਅਤੇ ਜੈਂਡਰ ਦੇ ਅੰਤਰਸਬੰਧਾਂ ਦੀ ਗੱਲ ਕਰਦੀ ਹੈ। ਇਸ ਦੀਆਂ 30 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਜੀਵਨੀ

ਸੋਧੋ

ਮੁੱਢਲਾ ਜੀਵਨ

ਸੋਧੋ

ਗਲੋਰੀਆ ਜੀਨ ਵੈਟਕਿਨਜ਼ ਦਾ ਜਨਮ 25 ਸਤੰਬਰ 1952 ਹੋਪਕਿਨਸਵਿੱਲ, ਕੈਂਟਕੀ ਵਿੱਚ ਹੋਇਆ। 5 ਭੈਣਾਂ ਅਤੇ ਇੱਕ ਭਾਈ ਦੇ ਨਾਲ ਇਹ ਇੱਕ ਕਾਮੇ ਪਰਿਵਾਰ ਵਿੱਚ ਵੱਡੀ ਹੋਈ। ਇਸ ਦਾ ਪਿਤਾ ਵਿਉਦਿਸ ਵੈਟਕਿਨਜ਼ ਇੱਕ ਕਸਟੋਡੀਅਨ ਸੀ ਅਤੇ ਇਸ ਦੀ ਮਾਂ ਰੋਜ਼ਾ ਬੈਲ ਵੈਟਕਿਨਜ਼ ਗ੍ਰਹਿਣੀ ਸੀ। ਆਪਣੇ ਸਾਰੇ ਬਚਪਨ ਦੌਰਾਨ ਇਹ ਬਹੁਤ ਜ਼ਿਆਦਾ ਕਿਤਾਬਾਂ ਪੜ੍ਹਦੀ ਸੀ।

ਨਾਰੀਵਾਦੀ ਸਿਧਾਂਤ

ਸੋਧੋ

ਬੈਲ ਹੁਕਸ ਦੀ ਕਿਤਾਬ ਕਿਤਾਬ ਨਾਰੀਵਾਦੀ ਸਿਧਾਂਤ: ਹਾਸ਼ੀਏ ਤੋਂ ਕੇਂਦਰ ਤੱਕ 1984 ਵਿੱਚ ਪ੍ਰਕਾਸ਼ਿਤ ਹੋਈ। ਇਹ ਕਹਿੰਦੀ ਹੈ ਕਿ,"ਹਾਸ਼ੀਏ ਉੱਤੇ ਹੋਣ ਦਾ ਮਤਲਬ ਹੈ ਸਮੁੱਚ ਦਾ ਹਿੱਸਾ ਹੋਣਾ ਪਰ ਮੁੱਖ ਸਰੀਰ ਤੋਂ ਬਾਹਰ ਹੋਣ।"[2]

ਹਵਾਲੇ

ਸੋਧੋ
  1. Dinitia Smith (September 28, 2006). "Tough arbiter on the web has guidance for writers". The New York Times. p. E3. But the Chicago Manual says it is not all right to capitalize the name of the writer Bell Hooks because she insists that it be lower case.
  2. (hooks, Feminist Theory: From Margin to Center, xvi)

ਬਾਹਰੀ ਲਿੰਕ

ਸੋਧੋ