ਬੋਤੁਲਿਨੁਮ ਟੋਕ੍ਸਿਨ

ਬੋਤੁਲਿਨੁਮ ਟੋਕ੍ਸਿਨ (ਬੀਟੀਐਕਸ) ਇੱਕ ਨੀਉਰੋ ਟਾਕਸਿਕ ਪ੍ਰੋਟੀਨ ਹੈ ਜੋਕਿ ਬੈਕਟੀਰੀਅਮ ਕੈਲੋਸਟਰੀਡੀਅਮ ਬੋਤੁਲਿਨੁਮ ਅਤੇ ਸੰਬੰਧਿਤ ਜਾਤੀਆਂ ਤੋਂ ਪੈਂਦਾ ਹੁੰਦੀ ਹੈ I[1] ਇਸਦੀ ਪੈਦਾਵਾਰ ਵਪਾਰਕ ਤੌਰ 'ਤੇ ਮੈਡੀਕਲ, ਕਾਸ੍ਮੇਟਿਕ੍ਸ ਅਤੇ ਖੋਜ ਦੇ ਮਕਸਦ ਲਈ ਵੀ ਕੀਤੀ ਜਾਂਦੀ ਹੈ I ਇਸਦੀ ਦੋ ਮੁੱਖ ਵਪਾਰਕ ਕਿਸਮਾਂ ਹਨ- ਬੋਤੁਲਿਨੁਮ ਟੌਕਸਿਨ ਕਿਸਮ ਏ ਅਤੇ ਬੋਤੁਲਿਨੁਮ ਟੌਕਸਿਨ ਕਿਸਮ ਬੀ I[2] ਬੈਕਟੀਰੀਅਮ ਦੇ ਨਤੀਜੇ ਵੱਜੋਂ ਜੋ ਸੰਭਾਵੀ ਘਾਤਕ ਬੀਮਾਰੀ ਹੋ ਸਕਦੀ ਹੈ ਉਸਨੂੰ ਬੋਟੁਲੀਸਮ ਆਖਦੇ ਹਨ I ਬੋਟੁਲੀਨੀਅਮ ਨੂੰ ਇੱਕ ਬਹੁਤ ਤੇਜ਼ ਜਾਨਲੇਵਾ ਟਾਕਸਿਨ ਜਾਣਿਆ ਜਾਂਦਾ ਹੈ, ਜਿਸ ਵਿੱਚ (LD50) 1.3-2.1 ਐਨਜੀ/ਕੇਜੀ ਦੀ ਨਸਾਂ ਵਿੱਚ ਜਾਂ ਮਾਂਸਪੇਸ਼ਿਆਂ ਵਿੱਚ ਅਤੇ 10-13 ਐਨਜੀ/ਕੇਜੀ ਜਦ ਸਾਹ ਨਾਲ ਅੰਦਰ ਲੈ ਲੀਤੀ ਜਾਵੇ, ਦੀ ਅੰਦਾਜ਼ਨ ਇੰਸਾਨੀ ਔਸਤ ਜਾਨਲੇਵਾ ਖੁਰਾਕ ਹੈ I[3]

ਬੋਤੁਲਿਨੁਮ ਟੋਕ੍ਸਿਨ ਕਿਸਮ ਏ ਅਤੇ ਕਿਸਮ ਬੀ ਦਵਾਈਆਂ ਵਿੱਚ ਵਰਤੀਆਂ ਜਾਂਦੀਆਂ ਹਨ, ਜਿਵੇਂ ਅਪੱਰ ਮੋਟਰ ਨਿਉਰੋਨ ਸਾਇਨਡਰੋਮ, ਫੋਕਲ ਹਾਇਪਰ ਹਾਇਡਰੋਸਿਸ ਬਲੈਫਰੋਸਪੈਸਮ, ਸਟੈ੍ਬਿਸਮਸ, ਕ੍ਰੋਨਿਕ ਮਾਈਗ੍ਰੇਨ ਅਤੇ ਬ੍ਰੁਕਇਸਮ I ਇਹ ਕਾਸ੍ਮੇਟਿਕ੍ ਇਲਾਜ ਵਿੱਚ ਵੀ ਵਿਆਪਕ ਤੋਰ ਤੇ ਵਰਤਿਆ ਜਾਂਦਾ ਹੈ I ਯੂਐਸ ਦੇ ਫੂਡ ਅਤੇ ਡਰਗਸ ਪ੍ਸ਼ਾਸਨ ਨੂੰ ਲੋੜ ਹੈ ਕਿ ਉਹ ਡੱਬੇ ਤੇ ਚੇਤਾਵਨੀ ਦੀ ਜਾਣਕਾਰੀ ਦਿੰਦੇ ਹੋਏ ਦੱਸਣ ਕਿ ਜਦੋਂ ਇਸ ਟਾਕਸਿਨ ਦੀ ਲੋਕਲ ਚੁਕਾਈ ਹੁੰਦੀ ਹੈ ਤਾਂ ਇਹ ਇੰਨਜੈਕਸ਼ਨ ਸਾਈਟ ਤੋਂ ਦੂਜੇ ਖੇਤਰ ਦੇ ਸਰੀਰਾਂ ਵਿੱਚ ਵੀ ਫੈਲ ਸਕਦਾ ਹੈ, ਜਿਸ ਨਾਲ ਬੌਟੂਲਿਸਮ ਜਿਹੇ ਲੱਛਣ ਹੋ ਸਕਦੇ ਹਨ I ਚੇਤਾਵਨੀ ਮੌਤ ਦਾ ਨਤੀਜਾ ਸੀ, ਜੋ ਇਸ ਸੰਬੰਧਿਤ ਵਰਤੋਂ ਨਾਲ ਹੋਈਆਂ ਸੀ I[4][5] ਹੋਰਨਾਂ ਵਿਚ, ਇਸਦਾ ਵਪਾਰੀਕਰਨ ਬੌਟੋਕਸ ਨਾਂ ਦੇ ਬ੍ਰਾਂਡ ਤਹਿਤ ਕੀਤਾ ਜਾਂਦਾ ਹੈ I ਬੌਟੋਕਸ ਐਲਰਗਨ[6] ਨਾਲ ਬਣਿਆ ਹੁੰਦਾ ਹੈ I

ਵਰਤੋਂ ਸੋਧੋ

ਮੈਡੀਕਲ ਵਰਤੋਂ ਸੋਧੋ

ਬੋਤੁਲਿਨੁਮ ਟੌਕਸਿਨ ਬਹੁਤ ਸਾਰੀਆਂ ਡਾਕਟਰੀ ਤਕਲੀਫਾਂ ਲਈ ਵਰਤਿਆ ਜਾਂਦਾ ਹੈ I[7] ਜਦੋਂ ਥੋੜ੍ਹੀ ਜਿਹੀ ਮਾਤਰਾ ਵਿੱਚ ਇਸਦਾ ਟੀਕਾ ਲਗਾਇਆ ਜਾਂਦਾ ਹੈ, ਤਾਂ ਇਹ ਮਾਂਸਪੇਸ਼ੀਆਂ ਦੀ ਤਕਲੀਫ਼ ਨੂੰ ਅਸਰਦਾਰ ਤਰੀਕੇ ਨਾਲ ਤਿੰਨ ਤੋਂ ਚਾਰ ਮਹੀਨੇ ਦੀ ਮਿਆਦ ਲਈ ਘੱਟਾ ਦਿੰਦਾ ਹੈ I[8] ਇਹ ਸਪਾਸਮਸ ਅਤੇ ਡਾਇਸਟੋਨਿਆਂਸ ਦੇ ਇਲਾਜ ਵਿੱਚ ਵੀ ਵਰਤਿਆ ਜਾਂਦਾ ਹੈ I[9]

ਬੋਤੁਲਿਨੁਮ ਟੌਕਸਿਨ ਨਾਲ ਜਿਹਨਾਂ ਹਲਾਤਾਂ ਦੇ ਇਲਾਜ ਦੀ ਮੰਨਜ਼ੂਰੀ ਹੈ, ਉਹ ਹਨ-[4][5][10][11]

  • ਸਰਵਾਇਕਲ ਡਾਇਸਟੋਨਿਆ (ਸਪਾਸਮੋਡਿਕ ਟੌਰਟੀਕੌਲਿਸ), ਸਿਰ ਅਤੇ ਗਰਦਨ ਦਾ ਨਿਉਰੋਮਸਕੂਲਰ ਡਿਸਓਡਰ, ਜਿਸ ਨਾਲ ਬਿਨਾ ਮਰੀਜ਼ ਦੇ ਸਿਰ ਨੂੰ ਆਪਣੇ ਆਪ ਇੱਕ ਪਾਸੇ ਨੂੰ ਝੱਟਕੇ ਪੈਂਦੇ ਹਨ I[12][13]
  • ਬਲੈਫਰੋਸਪਾਸਮ, ਬੇਕਾਬੂ ਮਾਂਸਪੇਸ਼ੀਆਂ ਦੀ ਸਿਕੁੜਣ ਅਤੇ ਅੱਖਾਂ ਦੀਆਂ ਪਲਕਾਂ ਨੂੰ ਅਚਾਨਕ ਝਟਕਾ I[14][15]
  • ਗੰਭੀਰ ਮੁੱਖ ਅਗਜ਼ੀਲਰੀ ਹਾਇਪਰਹਾਇਡ੍ਰੋਸਿਸ, ਅਜਿਹੀ ਹਾਲਤ ਜਿਸ ਵਿੱਚ ਬਹੁਤ ਪਸੀਨਾ ਆਉਦਾ ਹੈ I[[16][17]
  • ਕ੍ਰੋਨਿਕ ਮਾਈਗ੍ਰੇਨ, ਮਰੀਜ਼ ਦੇ ਇਤਿਹਾਸ ਤੋਂ ਪਰਭਾਸ਼ਿਤ ਅਤੇ ਉਚ ਵਾਰਵਾਰਤਾ ਨਾਲ ਘਟਨਾ I[11][18][19]
  • ਸਟੈ੍ਬਿਸਮਸ, ਅੱਖਾਂ ਦੀ ਗਲਤ ਅਨੁਕੂਲਤਾ(ਹੈਟਰੋਟਰੌਫਿਆ, ਬੋਲਚਾਲ ਦੀ ਭਾਸ਼ਾ ਵਿੱਚ “ਕ੍ਰੌਸਡ ਆਈਸ”) I[20]

ਬੋਤੁਲਿਨੁਮ ਟੌਕਸਿਨ ਕਿਸਮ ਏ ਦੀ ਹੋਰ ਵੱਧ ਵਰਤੋਂ ਹੇਠ ਲਿਖਿਆ ਲਈ ਹੁੰਦੀ ਹੈ-

  • ਓਸਿਓਫਾਗਿਅਲ ਐਕਾਲਾਸਿਆ, ਮਾਂਸਪੇਸ਼ਿਆਂ ਨੂੰ ਨਿਰਵਿਘਨਤਾ ਨਾਲ ਸ਼ਾਤ ਕਰਨ ਵਿੱਚ ਅਸਫਲਤਾ, ਜਿਵੇਂ ਕਿ ਓਸਿਓਫਾਗਿਅਲ ਸਪਹਿਨਟਰ ਲੋੜ ਵੇਲੇ ਅਸਫਲ ਹੋ ਜਾਵੇ I[21]
  • ਬ੍ਰੁਕਸਿਮ, ਪੈਰਾਫੰਕਸ਼ਨਲ ਦੰਦ ਦਾ ਪੀਹਣਾ/ਜਬਾੜਾ ਨੂੰ ਭੀਚਣਾ, ਮੈਸਕੇਟਿੰਗ ਮਾਂਸਪੇਸ਼ੀਆਂ ਵਿੱਚ ਟੀਕਾ ਲਗਾਣ ਨਾਲ(ਜਿਵੇਂ- ਦ ਮੈਸੇਟਰ) I[22]
  • ਕ੍ਰੋਨਿਕ ਫੋਕਲ ਨਿਉਰੋਪੈਥੀਆਂ: ਇਹ ਰਿਪੋਰਟ ਕੀਤੀ ਗਈ ਹੈ ਕਿ ਬੀਟੀਐਕਸ-ਏ ਦਾ ਇੰਨਟ੍ਰਾਡਰਮਲ ਟੀਕਾ ਮਦਦਗਾਰ ਹੋ ਸਕਦਾ ਹੈ, ਜਿਦਾਂ ਕਿ ਐਨਲਜੈਸਿਕ ਪ੍ਭਾਵ ਮਾਂਸਪੇਸ਼ਿਆਂ ਦੇ ਬਦਲਾਵ ਲਈ ਸਵਤੰਤਰ ਹੈI[23]
  • ਆਈਡਿਓਪੈਥਿਕ ਅਤੇ ਨਿਉਰੋਜੈਨਿਕ, ਡੈਸਟਰੁਸਰ ਓਵਰਐਕਟੀਵੀਟੀI[24]
  • ਵੈਜਾਨਲ ਮਾਸਂਪੇਸ਼ੀਆਂ ਨੂੰ ਘਟਾਉਣ ਲਈ ਵੈਜਾਈਨਿਮਸ I[25]
  • ਸੱਟ ਚੋਟ ਕਾਰਨ ਹਿਲਜੁੱਲ ਵਿੱਚ ਵਿਕਾਰਾਂ ਜਾਂ ਸੈਂਟਰਲ ਨਰਵਸ ਸਿਸਟਮ ਦੀ ਬਮਾਰੀ, ਜਿਸ ਵਿੱਚ ਸ਼ਾਮਲ ਹਨ- ਟ੍ਰਾਓਮਾ, ਸਟ੍ਰੋਕ, ਮਲਟੀਪਲ ਸਕਲਰੋਸਿਸ, ਪਾਰਕਿੰਨਸਨ ਬਿਮਾਰੀ, ਜਾਂ ਸੈਰੇਬਰਲ ਪੈਲਸੀ I
  • ਫੌਕਲ ਡਿਸਟੌਨਿਆਸ ਅੰਗਾਂ, ਚਿਹਰੇ, ਜਬਾੜੇ, ਜਾਂ ਵੋਕਲ ਕੌਰਡ ਨੂੰ ਪ੍ਭਾਵਿਤ ਕਰਨਾ I

ਹਵਾਲੇ ਸੋਧੋ

  1. Montecucco C, Molgó J (2005). "Botulinal neurotoxins: revival of an old killer". Current Opinion in Pharmacology. 5 (3): 274–279. PMID 15907915.
  2. Charles PD (2004). "Botulinum neurotoxin serotype A: a clinical update on non-cosmetic uses". American journal of health-system pharmacy: AJHP: official journal of the American Society of Health-System Pharmacists. 61 (22 Suppl 6): S11–23. PMID 15598005.
  3. Arnon, Stephen S.; Schechter R; Inglesby TV; Henderson DA; Bartlett JG; Ascher MS; Eitzen E; Fine AD; Hauer J; Layton M; Lillibridge S; Osterholm MT; O'Toole T; Parker G; Perl TM; Russell PK; Swerdlow DL; Tonat K; Working Group on Civilian Biodefense (February 21, 2001). "Botulinum Toxin as a Biological Weapon: Medical and Public Health Management" (PDF, 0.5 MB). Journal of the American Medical Association. 285 (8): 1059–1070. PMID 11209178.
  4. 4.0 4.1 FDA Notifies Public of Adverse Reactions Linked to Botox Use. Fda.gov. Retrieved on May 6, 2012.
  5. 5.0 5.1 FDA Gives Update on Botulinum Toxin Safety Warnings; Established Names of Drugs Changed, FDA Press Announcement, August 3, 2009
  6. Egan, Matt. "Botox maker bought for $66 billion in biggest deal of 2014". cnn.com. Retrieved 18 November 2015.
  7. Barbano, Richard (November 8, 2006). "Risks of erasing wrinkles: Buyer beware!". Neurology. 67 (10): E17–E18. PMID 17130399. Archived from the original on ਅਪ੍ਰੈਲ 2, 2010. Retrieved ਨਵੰਬਰ 18, 2015. {{cite journal}}: Check date values in: |archive-date= (help); Unknown parameter |dead-url= ignored (|url-status= suggested) (help)
  8. Edwards, Michael (2006). "Anal fissure". Dumas Ltd. Retrieved 18 November 2015.
  9. Bihari K (March 2005). "Safety, effectiveness, and duration of effect of BOTOX after switching from Dysport for blepharospasm, cervical dystonia, and hemifacial spasm dystonia, and hemifacial spasm". Current Medical Research and Opinion. 21 (3): 433–438. PMID 15811212. {{cite journal}}: Cite has empty unknown parameter: |1= (help)
  10. FDA, 2009, "Information for Healthcare Professionals, FDA ALERT [08/2009]: OnabotulinumtoxinA (marketed as Botox/Botox Cosmetic), AbobotulinumtoxinA (marketed as Dysport) and RimabotulinumtoxinB (marketed as Myobloc)", see [1], accessed 18 November 2015.
  11. 11.0 11.1 FDA, 2010, "FDA News Release:FDA approves Botox to treat chronic migraine" see [2], accessed 18 November 2015.
  12. Tsui, J. K.; Eisen, A.; Mak, E.; Carruthers, J.; Scott, A.; Calne, D. B. (1985-11-01). "A pilot study on the use of botulinum toxin in spasmodic torticollis". The Canadian Journal of Neurological Sciences. Le Journal Canadien Des Sciences Neurologiques. 12 (4): 314–316. PMID 4084867.
  13. Brin MF, Lew MF, Adler CH, Comella CL, Factor SA, Jankovic J, O'Brien C, Murray JJ, Wallace JD, Willmer-Hulme A, Koller M (October 22, 1999). "Safety and efficacy of NeuroBloc (botulinum toxin type B) in type A-resistant cervical dystonia". Neurology. 53 (7): 1431–1438. PMID 10534247.{{cite journal}}: CS1 maint: multiple names: authors list (link)
  14. Shukla HD, Sharma SK (2005). "Clostridium botulinum: a bug with beauty and weapon". Critical Reviews in Microbiology. 31 (1): 11–18. PMID 15839401.
  15. "Botox Treatment". drbatul.com. Retrieved 18 November 2015.
  16. Eisenach JH, Atkinson JL, Fealey RD. (May 2005). "Hyperhidrosis: evolving therapies for a well-established phenomenon". Mayo Clinic Proceedings. 80 (5): 657–666. PMID 15887434.{{cite journal}}: CS1 maint: multiple names: authors list (link)
  17. Felber, ES (2006). "Botulinum toxin in primary care medicine". The Journal of the American Osteopathic Association. 106 (10): 609–614. PMID 17122031. Archived from the original on 2014-05-13. Retrieved 2015-11-18. {{cite journal}}: Unknown parameter |dead-url= ignored (|url-status= suggested) (help)
  18. Approved indication as of 2010, though the area has a history of conflicting reports, see the following.
  19. Naumann M; So Y; Argoff CE; Childers, M. K.; Dykstra, D. D.; Gronseth, G. S.; Jabbari, B.; Kaufmann, H. C.; Schurch, B. (May 2008). "Assessment: Botulinum neurotoxin in the treatment of autonomic disorders and pain (an evidence-based review): report of the Therapeutics and Technology Assessment Subcommittee of the American Academy of Neurology". Neurology. 70 (19): 1707–14. PMID 18458231. {{cite journal}}: Unknown parameter |displayauthors= ignored (|display-authors= suggested) (help)
  20. Kowal, Lionel; Wong, Elaine; Yahalom, Claudia (December 2007). "Botulinum Toxin in the treatment of strabismus. A review of its use and effects". Disability and Rehabilitation. 29 (23): 1823–1831.
  21. Stavropoulos, S. N.; Friedel, D.; Modayil, R.; Iqbal, S.; Grendell, J. H. (20 December 2012). "Endoscopic approaches to treatment of achalasia". Therapeutic Advances in Gastroenterology. 6 (2): 115–135. Retrieved 18 November 2015.
  22. Long, Hu; Liao, Zhengyu; Wang, Yan; Liao, Lina; Lai, Wenli (February 2012). "Efficacy of botulinum toxins on bruxism: an evidence-based review". International Dental Journal. 62 (1): 1–5. Retrieved 18 November 2015. {{cite journal}}: Cite has empty unknown parameter: |1= (help)
  23. Ranoux D, Attal N, Morain F, Bouhassira D (September 2008). "Botulinum toxin type A induces direct analgesic effects in chronic neuropathic pain". Annals of Neurology. 64 (3): 274–83. PMID 18546285.{{cite journal}}: CS1 maint: multiple names: authors list (link)
  24. Mangera A, Andersson KE, Apostolidis A, Chapple C, Dasgupta P, Giannantoni A, Gravas S, Madersbacher S. (2005). "Contemporary management of lower urinary tract disease with botulinum toxin A: a systematic review of botox (onabotulinumtoxinA) and dysport (abobotulinumtoxinA)". European Urology. 60 (4): 784–95. PMID 21782318.{{cite journal}}: CS1 maint: multiple names: authors list (link)
  25. Pacik, PT (2009). "Botox Treatment for Vaginismus". Plast Reconstr Surg. 124 (6): 455e–6e. PMID 19952618.