ਬੋਧੀ ਰੁੱਖ ਬੋਧਗਯਾ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ। ਇਸ ਰੁੱਖ ਦੇ ਹੇਠਾਂ ਭਗਵਾਨ ਬੁੱਧ ਨੂੰ ਨਿਰਵਾਣ ਦੀ ਪ੍ਰਾਪਤੀ ਹੋਈ ਸੀ ਫਿਰ ਬੋਧੀ ਧਰਮ ਦਾ ਪ੍ਰਚਾਰ ਹੋਇਆ ਸੀ। ਬੈਸ਼ਾਖ (ਮਈ) ਦੇ ਮਹੀਨੇ ਵਿੱਚ ਇੱਥੇ ਮੇਲਾ ਲੱਗਦਾ ਹੈ ਜਦੋਂ ਇਸ ਰੁੱਖ ਦੀ ਪੂਜਾ ਦੀ ਜਾਂਦੀ ਹੈ।