ਬੋੜੋਲੈਂਡ ਦਾ ਕੌਮੀ ਜਮਹੂਰੀ ਫਰੰਟ

ਬੋੜੋਲੈਂਡ ਦਾ ਕੌਮੀ ਜਮਹੂਰੀ ਫਰੰਟ (ਨੈਸ਼ਨਲ ਡੈਮੋਕ੍ਰੇਟਿਕ ਫਰੰਟ ਆਫ਼ ਬੋੜੋਲੈਂਡ) ਜਾਂ (ਐਨਡੀਐਫਬੀ) ਇੱਕ ਹਥਿਆਰਬੰਦ ਵੱਖਵਾਦੀ ਜਥੇਬੰਦੀ ਹੈ। ਇਹ ਅਸਾਮ, ਭਾਰਤ ਵਿੱਚ ਬੋੜੋ ਲੋਕਾਂ ਲਈ ਇੱਕ ਅੱਡ ਪ੍ਰਭੁੱਤ ਬੋੜੋਲੈਂਡ ਦੀ ਪ੍ਰਾਪਤੀ ਕਰਨੀ ਚਾਹੁੰਦੀ ਹੈ। ਇਸਨੂੰ ਭਾਰਤ ਦੀ ਸਰਕਾਰ ਨੇ ਇੱਕ ਅੱਤਵਾਦੀ ਸੰਗਠਨ ਦੇ ਤੌਰ 'ਤੇ ਮਨੋਨੀਤ ਕੀਤਾ ਗਿਆ ਹੈ।[1]

ਬੋੜੋਲੈਂਡ ਦਾ ਕੌਮੀ ਜਮਹੂਰੀ ਫਰੰਟ
ਸੰਖੇਪਐਨਡੀਐਫਬੀ
ਨਿਰਮਾਣ3 ਅਕਤੂਬਰ 1986 (1986-10-03)
ਕਿਸਮਵੱਖਵਾਦੀ ਜਥੇਬੰਦੀ
ਮੰਤਵਪ੍ਰਭੁੱਤ ਬੋੜੋਲੈਂਡ ਦੀ ਸਥਾਪਨਾ
ਟਿਕਾਣਾ
  • ਅਸਾਮ, ਭਾਰਤ
ਮੈਂਬਰhip
1200 (ਅਨੁਮਾਨਿਤ, 2013)
Chairman, Anti-Talks faction
Ranjan Daimary
ਮੁਖੀ, ਸੋਂਗਬਿਜੀਤ ਧੜਾ
ਆਈ ਕੇ ਸੋਂਗਬਿਜੀਤ
ਪੁਰਾਣਾ ਨਾਮ
Bodo Security Force

ਹਵਾਲੇ

ਸੋਧੋ
  1. "Banned Organisations". Ministry of Home Affairs, Government of India. Archived from the original on 2016-03-03. Retrieved 2014-05-03. {{cite web}}: Unknown parameter |dead-url= ignored (|url-status= suggested) (help)