ਬਰੂਸਲ

ਬੈਲਜੀਅਮ ਦਾ ਰਾਜਧਾਨੀ ਇਲਾਕਾ
(ਬ੍ਰਸਲਜ਼ ਤੋਂ ਰੀਡਿਰੈਕਟ)

ਬਰੂਸਲ ਜਾਂ ਬਰੂਸੈੱਲ ਜਾਂ ਬ੍ਰਸਲਜ਼ (ਫ਼ਰਾਂਸੀਸੀ: Bruxelles, [bʁysɛl] ( ਸੁਣੋ); ਡੱਚ: Brussel, [ˈbrʏsəɫ] ( ਸੁਣੋ)), ਦਫ਼ਤਰੀ ਤੌਰ ਉੱਤੇ ਬਰੂਸਲ ਖੇਤਰ ਜਾਂ ਬਰੂਸਲ-ਰਾਜਧਾਨੀ ਖੇਤਰ[5][6] (ਫ਼ਰਾਂਸੀਸੀ: Région de Bruxelles-Capitale, [ʁe'ʒjɔ̃ də bʁy'sɛlkapi'tal] ( ਸੁਣੋ), ਡੱਚ: Brussels Hoofdstedelijk Gewest, [ˈbrʏsəɫs ɦoːft'steːdələk xəʋɛst] ( ਸੁਣੋ)), ਬੈਲਜੀਅਮ ਦੀ ਰਾਜਧਾਨੀ ਅਤੇ ਯੂਰਪੀ ਸੰਘ ਦੀ ਯਥਾਰਥ ਰਾਜਧਾਨੀ ਹੈ। ਇਹ ਬੈਲਜੀਅਮ ਦਾ ਸਭ ਤੋਂ ਵੱਡਾ ਸ਼ਹਿਰੀ ਖੇਤਰ ਵੀ ਹੈ[7][8] ਜਿਸ ਵਿੱਚ 19 ਨਗਰਪਾਲਿਕਾਵਾਂ (ਬਰੂਸਲ ਸ਼ਹਿਰੀ ਨਗਰਪਾਲਿਕਾ, ਜੋ ਬੈਲਜੀਅਮ ਦੀ ਕਨੂੰਨੀ ਰਾਜਧਾਨੀ ਹੈ, ਸਮੇਤ) ਅਤੇ ਫ਼ਰਾਂਸੀਸੀ ਅਤੇ ਡੱਚ ਭਾਈਚਾਰਿਆਂ ਦੇ ਟਿਕਾਣੇ ਸ਼ਾਮਲ ਹਨ।[9]

ਬਰੂਸਲ
 • Bruxelles
 • Brussel
ਬਰੂਸਲ ਦੇ ਬਹੁਤ ਸਾਰੇ ਨਜ਼ਾਰਿਆ ਦਾ ਤਸਵੀਰ-ਸੰਗ੍ਰਹਿ, ਸਿਖਰ: ਉੱਤਰੀ ਕੁਆਟਰ ਵਪਾਰ ਜ਼ਿਲ੍ਹੇ ਦਾ ਦ੍ਰਿਸ਼, ਦੂਜੀ ਖੱਬੇ: ਵੱਡੇ ਮਹੱਲ ਵਿੱਚ ਫੁੱਲਮਈ ਗਲੀਚਾ ਸਮਾਰੋਹ, ਦੂਜੀ ਸੱਜੇ: ਬਰੂਸਲ ਸਿਟੀ ਹਾਲ ਅਤੇ ਮੋਂ ਦੇ ਆਰ ਖੇਤਰ, ਤੀਜੀ: ਪੰਦਰਵਾਂ ਪਾਰਕ, ਚੌਥੀ ਖੱਬੇ: ਮਾਨਕਨ ਪੀ, ਚੌਥੀ ਵਿਚਕਾਰ: ਸੰਤ ਮਾਈਕਲ ਅਤੇ ਸੰਤ ਗੁਦੂਲਾ ਗਿਰਜਾ, ਚੌਥੀ ਸੱਜੇ: ਕਾਂਗਰਸ ਥੰਮ੍ਹ, ਹੇਠਾਂ: ਬਰੂਸਲ ਦਾ ਸ਼ਾਹੀ ਰਾਜ-ਮਹੱਲ

ਝੰਡਾ
ਉਪਨਾਮ: ਯੂਰਪ ਦੀ ਰਾਜਧਾਨੀ[1] ਸੁਖਾਂਤਕ ਸ਼ਹਿਰ[2][3]
Location of  ਬਰੂਸਲ  (ਲਾਲ)

– in ਯੂਰਪੀ ਸੰਘ  (ਭੂਰਾ & ਹਲਕਾ ਭੂਰਾ)
– in ਬੈਲਜੀਅਮ  (ਭੂਰਾ)

ਗੁਣਕ: 50°51′0″N 4°21′0″E / 50.85000°N 4.35000°E / 50.85000; 4.35000
ਦੇਸ਼  ਬੈਲਜੀਅਮ
ਵਸਿਆ ਲਗਭਗ 580
ਸਥਾਪਤ 979
ਖੇਤਰ 18 ਜੂਨ 1989
ਨਗਰਪਾਲਿਕਾਵਾਂ
ਅਬਾਦੀ (1 ਜਨਵਰੀ 2011)[4]
 - ਖੇਤਰ 11,19,088
 - ਮੁੱਖ-ਨਗਰ 18,30,000
ਸਮਾਂ ਜੋਨ ਕੇਂਦਰੀ ਯੂਰਪੀ ਸਮਾਂ (UTC+2)
 - ਗਰਮ-ਰੁੱਤ (ਡੀ0ਐੱਸ0ਟੀ) ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+2)
ISO 3166 BE-BRU
ਵੈੱਬਸਾਈਟ www.brussels.irisnet.be

ਹਵਾਲੇਸੋਧੋ

 1. "Brussels". City-Data.com. Retrieved 10 January 2008. 
 2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Comic
 3. "Cheap flights to Brussels". Easyjet. Retrieved 1 June 2010. 
 4. ਫਰਮਾ:Metadata Population BE
 5. "The Belgian Constitution (English version)" (PDF). Belgian House of Representatives. January 2009. Retrieved 5 June 2009. Article 3: Belgium comprises three Regions: the Flemish Region, the Walloon Region and the Brussels Region. Article 4: Belgium comprises four linguistic regions: the Dutch-speaking region, the French speaking region, the bilingual region of Brussels-Capital and the German-speaking region. 
 6. "Brussels-Capital Region: Creation". Centre d'Informatique pour la Région Bruxelloise (Brussels Regional Informatics Center). 2009. Retrieved 5 June 2009. Since 18 June 1989, the date of the first regional elections, the Brussels-Capital Region has been an autonomous region comparable to the Flemish and Walloon Regions.  (All text and all but one graphic show the English name as Brussels-Capital Region.)
 7. It is the de facto EU capital as it hosts all major political institutions—though Parliament formally votes in Strasbourg, most political work is carried out in Brussels—and as such is considered the capital by definition. However, it should be noted that it is not formally declared in that language, though its position is spelled out in the Treaty of Amsterdam. See the section dedicated to this issue.
 8. Demey, Thierry (2007). Brussels, capital of Europe. S. Strange (trans.). Brussels: Badeaux. ISBN 2-9600414-2-9. 
 9. "Welcome to Brussels". Brussels.org. Retrieved 5 July 2009.