ਬ੍ਰਹਮਾ ਕੁਮਾਰੀਆਂ
ਬ੍ਰਹਮਾ ਕੁਮਾਰੀਆਂ ਵਿਸ਼ਵ ਅਧਿਆਤਮਕ ਯੂਨੀਵਰਸਿਟੀ (ਪਰਜਾਪਿਤਾ ਬ੍ਰਹਮਾ ਕੁਮਾਰੀਆਂ ਇਸ਼ਵਰਿਆ ਵਿਸ਼ਵਵਿਦਿਆਲਿਆ) ਜਾਂ ਬੀ.ਕੇ.ਡਬਲਿਊ.ਐਸ .ਯੂ. ਇੱਕ ਨਵੀਂ ਧਾਰਮਿਕ ਲਹਿਰ ਹੈ ਜੋ 1930 ਵਿੱਚ ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਤੋਂ ਪੈਦਾ ਹੋਈ।[1] ਬ੍ਰਹਮਾ ਕੁਮਾਰੀਆਂ (ਸੰਸਕ੍ਰਿਤ: ब्रह्माकुमारी, "ਬ੍ਰਹਮਾ ਦੀਆਂ ਧੀਆਂ") ਲਹਿਰ ਦਾਦਾ ਲੇਖਰਾਜ ਕਰਿਪਲਾਨੀ ਨੇ ਸ਼ੁਰੂ ਕੀਤੀ ਜੋ ਬ੍ਰਹਮਾ ਬਾਬਾ, ਵਜੋਂ ਜਾਣੇ ਜਾਂਦੇ ਹਨ।[2] ਇਸ ਵਿੱਚ ਔਰਤਾਂ ਦੇ ਵਿਲੱਖਣ ਯੋਗਦਾਨ ਨੂੰ ਵਿਸ਼ੇਸ਼ ਮਹਤਤਾ ਦਿੱਤੀ ਜਾਂਦੀ ਹੈ।[3]
ਨਿਰਮਾਣ | 1930s |
---|---|
ਕਿਸਮ | ਅਧਿਆਤਮਕ ਸੰਸਥਾ |
ਮੁੱਖ ਦਫ਼ਤਰ | ਮਾਉਂਟ ਆਬੂ, ਰਾਜਸਥਾਨ, ਭਾਰਤ |
ਬਾਨੀ | ਲੇਖਰਾਜ ਕਰਿਪਲਾਨੀ (1876–1969),"ਬ੍ਰਹਮ ਬਾਬਾ" ਵਜੋਂ ਜਾਣੇ ਜਾਂਦੇ |
ਮੁੱਖ ਲੋਕ | ਜਾਨਕੀ ਕਰਿਪਲਾਨੀ, ਹਿਰਦੇ ਮੋਹਣੀ |
ਵੈੱਬਸਾਈਟ | International, India |
ਹਵਾਲੇ
ਸੋਧੋ- ↑ Clarke, Peter (2006). Encyclopedia of New Religious Movements. Routledge. pp. 71–72. ISBN 0-203-59897-0.
- ↑ Melton, J. Gordon; Baumann, Martin (2010). Religions of the World. A Comprehensive Encyclopedia of Beliefs and Practices. ABC-CLEO, LLC. pp. 383–384. ISBN 9781576072233.
- ↑ Reender Kranenborg (1999). "Brahma Kumaris: A New Religion?". Center for Studies on New Religions. Retrieved 2007-07-27.
A preliminary version of a paper presented at CESNUR 99