ਬ੍ਰਾਹਮਣ ਗ੍ਰੰਥ
(ਬ੍ਰਾਹਮਣ ਗਰੰਥ ਤੋਂ ਰੀਡਿਰੈਕਟ)
ਇਸ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਵੇਦਾਂ ਨਾਲ ਨਿਕਟ ਸੰਬੰਧ ਹੈ। ਇਨ੍ਹਾਂ ਵਿੱਚ ਕਈ ਪ੍ਰਕਾਰ ਦੇ ਯੁੱਗਾਂ ਲਈ ਵੇਦ ਮੰਤਰਾਂ ਦੀ ਵਰਤੋਂ ਦੇ ਨੇਮਾਂ, ਉਹਨਾਂ ਦੀ ਉਤਪਤੀ, ਵਿਵਰਣ, ਵਿਆਖਿਆ ਆਦਿ ਹੁੰਦੀ ਹੈ।