ਬ੍ਰਿਟਨੀ ਸਪੀਅਰਸ (English: Britney Jean Spears, ਜਨਮ 2 ਦਸੰਬਰ 1981) ਇੱਕ ਅਮਰੀਕੀ ਗਾਇਕ,ਡਾਂਸਰ ਅਤੇ ਅਦਾਕਾਰਾ ਹੈ। ਬ੍ਰਿਟਨੀ ਦਾ ਜਨਮ ਮੈੱਕਮਬ, ਮਿਸੀਸਿਪੀ ਅਤੇ ਪਰਵਰਿਸ ਕੈਂਟਬੂੱਡ, ਲੁਈਸਿਆਨਾ ਵਿੱਚ ਹੋਈ। 1997 ਵਿੱਚ ਜੀਵਾ ਰਿਕਾਰਡ ਨਾਲ ਕੰਮ ਕਰਨ ਤੋ ਪਹਿਲਾ ਉਸਨੇ ਬਚਪਨ ਵਿੱਚ ਟੈਲੀਵਿਜ਼ਨ ਉਪਰ ਅਪਨੀ ਅਦਾਕਾਰੀ ਪੇਸ ਕੀਤੀ। ਸਪੀਅਰਸ ਨੂੰ ਅਤੰਰ-ਰਾਸ਼ਟਰੀ ਪੱਧਰ ਉਪਰ ਸਫਲਤਾ ਉਸਦੀ ਪਹਿਲੀ ਅਤੇ ਦੂਜੀ ਐਲਬਮ, ..ਬੇਬੀ ਵਨ ਮੋਰ ਟਾਇਮ (1999) ਅਤੇ ਉਪਸ!..ਆਈ ਡਿਡ ਇਟ ਅਗੇਨ (2000) ਨਾਲ ਮਿਲੀ। ਉਸ ਸਮੇਂ ਇਹ ਕਿਸੇ ਨੌਜਵਾਨ ਕੁੜੀ ਦੀਆਂ ਸਭ ਤੋ ਵੱਧ ਵਿਕਣ ਵਾਲੀ ਐਲਬਮਾਂ ਸੀ।[1]

ਬ੍ਰਿਟਨੀ ਸਪੀਅਰਸ
Spears at the 102.7 KIIS FM Wango Tango concert in Carson, California, May 2013
ਜਨਮ
Britney Jean Spears

(1981-12-02) ਦਸੰਬਰ 2, 1981 (ਉਮਰ 43)
ਪੇਸ਼ਾ
  • Singer * dancer * actress
ਸਰਗਰਮੀ ਦੇ ਸਾਲ1992–present
ਏਜੰਟLarry Rudolph
ਜੀਵਨ ਸਾਥੀ
Jason Allen Alexander
(ਵਿ. 2004; annulled 2004)
*
(ਵਿ. 2004; ਤ. 2007)
ਬੱਚੇ2
Parents
ਰਿਸ਼ਤੇਦਾਰ
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼Vocals
ਲੇਬਲ
ਵੈੱਬਸਾਈਟbritneyspears.com
britney.com

ਹਵਾਲੇ

ਸੋਧੋ
  1. Folkard, Claire (2003). Guinness World Records 2003. Bantam Books. p. 288. ISBN 978-0-553-58636-7.