ਬੰਗਲਾਪੀਡੀਆ
ਬੰਗਲਾਪੀਡੀਆ ਜਾਂ ਬੰਗਲਾਦੇਸ਼ ਦਾ ਰਾਸ਼ਟਰੀ ਵਿਸ਼ਵਕੋਸ਼, ਪਹਿਲਾ ਬੰਗਲਾਦੇਸ਼ੀ ਵਿਸ਼ਵਕੋਸ਼ ਹੈ। ਇਹ ਪ੍ਰਿੰਟ ਅਤੇ ਆਨਲਾਈਨ ਸੰਸਕਰਨ ਦੇ ਇਲਾਵਾ ਇਹ ਸੀਡੀ ਰੋਮ ਤੇ ਵੀ[1] ਬੰਗਾਲੀ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ ਮਿਲਦਾ ਹੈ।[2][3]
ਤਸਵੀਰ:Banglapedia.svg | |
ਦੇਸ਼ | ਬੰਗਲਾਦੇਸ਼ |
---|---|
ਭਾਸ਼ਾ | ਬੰਗਾਲੀ ਅਤੇ ਅੰਗਰੇਜ਼ੀ |
ਵਿਧਾ | ਵਿਸ਼ਵਕੋਸ਼ |
ਪ੍ਰਕਾਸ਼ਕ | ਬੰਗਲਾਪੀਡੀਆ ਟਰੱਸਟ, ਏਸ਼ੀਆਟਿਕ ਸੋਸਾਇਟੀ ਆਫ਼ ਬੰਗਲਾਦੇਸ਼ |
ਪ੍ਰਕਾਸ਼ਨ ਦੀ ਮਿਤੀ | ਜਨਵਰੀ 2003 |
ਮੀਡੀਆ ਕਿਸਮ | ਪ੍ਰਿੰਟ, ਆਨਲਾਈਨ ਸੰਸਕਰਨ, ਸੀਡੀ ਰੋਮ |
ਸਫ਼ੇ | 10 ਜਿਲਦਾਂ |
ਆਈ.ਐਸ.ਬੀ.ਐਨ. | 984-32-0576-6 |
ਵੈੱਬਸਾਈਟ |
(English Edition) (Bengali Edition) |
ਹਵਾਲੇ
ਸੋਧੋ- ↑ Staff Correspondent (2004-01-02). "Banglapedia on CD-Rom to hit market by February". The New Age. Archived from the original on 2005-02-07. Retrieved 2007-07-23.
{{cite news}}
:|last=
has generic name (help); Unknown parameter|dead-url=
ignored (|url-status=
suggested) (help) - ↑ Iqbal, Iftekhar (2006-11-16). "The case for Bangladesh Studies". The Daily Star. Retrieved 2007-06-07.
- ↑ "Banglapedia". Bangladesh. Asia Pacific Cultural Centre for UNESCO. Archived from the original on 2007-06-07. Retrieved 2007-06-07.
{{cite web}}
: Unknown parameter|deadurl=
ignored (|url-status=
suggested) (help)