ਬੰਗਾਲੀ ਵਿਕੀਪੀਡੀਆ
ਬੰਗਾਲੀ ਵਿਕੀਪੀਡੀਆ (ਬੰਗਾਲੀ: বাংলা উইকিপিডিয়া, Bāŋlā u'ikipiḍiẏā) ਵਿਕੀਪੀਡੀਆ ਦਾ ਬੰਗਾਲੀ ਵਰਜਨ ਹੈ ਜੋ ਕੀ ਵਿਕੀਮੀਡੀਆ ਫ਼ਾਊਂਡੇਸ਼ਨ ਚਲਾਂਦੀ ਹੈ। ਇਹ ਬੰਗਾਲੀ ਲਿਪੀ ਦਾ ਫਨੋਟਿਕ ਲਾਤੀਨੀ ਅੱਖਰ ਹੈ, ਇਸ ਲਈ ਬੰਗਾਲੀ ਟਾਈਪ ਕਰਨ ਲਈ ਕਿਸੀ ਵੀ ਹੋਰ ਸੋਫਟਵੇਅਰ ਦੀ ਜ਼ਰੂਰਤ ਨਹੀਂ ਹੈ। 2014 ਦੀ ਸਤੰਬਰ ਤੱਕ ਬੰਗਾਲੀ ਵਿਕੀਪੀਡੀਆ ਉੱਤੇ ਲੇਖਾਂ ਦੀ ਗਿਣਤੀ 32,259 ਟੱਪ ਚੁਕੀ ਹੈ ਅਤੇ ਇਹ ਕਰਨ ਵਾਲੀ ਦੱਖਣੀ ਏਸ਼ੀਆ ਦੀ ਦੂਸਰੀ ਭਾਸ਼ਾ ਹੈ।[1]
ਸਾਈਟ ਦੀ ਕਿਸਮ | ਇੰਟਰਨੈੱਟ ਦਾ ਐਨਸਾਈਕਲੋਪੀਡੀਆ ਪ੍ਰਾਜੈਕਟ |
---|---|
ਉਪਲੱਬਧਤਾ | ਬੰਗਾਲੀ |
ਮੁੱਖ ਦਫ਼ਤਰ | ਮਿਆਮੀ, ਫਲੋਰਿਡਾ |
ਮਾਲਕ | ਵਿਕੀਮੀਡੀਆ ਫ਼ਾਊਂਡੇਸ਼ਨ |
ਵੈੱਬਸਾਈਟ | bn.wikipedia.org |
ਵਪਾਰਕ | ਨਾਂ |
ਰਜਿਸਟ੍ਰੇਸ਼ਨ | Optional (ঐচ্ছিক) |
ਹਵਾਲੇ
ਸੋਧੋ- ↑ Noronha, Frederick (September 30, 2006). "Bengali Wikipedia crosses 10,000 articles". Indo-Asian News Service. Monsters and Critics. Archived from the original on 26 ਦਸੰਬਰ 2013. Retrieved 25 December 2013.
{{cite web}}
: Unknown parameter|dead-url=
ignored (|url-status=
suggested) (help)