ਬਾਂਗੀ
(ਬੰਗੁਈ ਤੋਂ ਮੋੜਿਆ ਗਿਆ)
ਬਾਂਗੀ (ਫ਼ਰਾਂਸੀਸੀ ਉਚਾਰਨ: [bɑ̃ɡi]) ਮੱਧ ਅਫ਼ਰੀਕੀ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੇਸ਼ ਦੀ ਬਹੁਤੀ ਅਬਾਦੀ ਪੱਛਮੀ ਹਿੱਸੇ ਵਿੱਚ ਰਾਜਧਾਨੀ ਬਾਂਗੀ ਕੋਲ ਰਹਿੰਦੀ ਹੈ। ਭਾਵੇਂ ਇਹ ਓਂਬੇਲਾ-ਮਪੋਕੋ ਪ੍ਰੀਫੈਕਟੀ ਨਾਲ਼ ਘਿਰਿਆ ਹੋਇਆ ਹੈ ਪਰ ਇਹ ਇੱਕ ਅਜ਼ਾਦ ਪਰਗਣਾ ਹੈ ਅਤੇ ਕਿਸੇ ਵੀ ਪ੍ਰੀਫੈਕਟੀ ਦਾ ਹਿੱਸਾ ਨਹੀਂ ਹੈ।
ਬਾਂਗੀ |
---|
ਹਵਾਲੇ
ਸੋਧੋ- ↑ "World Gazetteer". Archived from the original on 2013-01-11. Retrieved 2013-02-18.
{{cite web}}
: Unknown parameter|dead-url=
ignored (|url-status=
suggested) (help)