ਬੰਜੁਲ (ਪੂਰਵਲ ਬਾਥਰਸਟ), ਅਧਿਕਾਰਕ ਤੌਰ ਉੱਤੇ ਬੰਜੁਲ ਦਾ ਸ਼ਹਿਰ, ਗਾਂਬੀਆ ਅਤੇ ਬੰਜੁਲ ਵਿਭਾਗ ਦੀ ਰਾਜਧਾਨੀ ਹੈ। ਢੁਕਵੇਂ ਸ਼ਹਿਰ ਦੀ ਅਬਾਦੀ 34,828 ਹੈ ਅਤੇ ਵਡੇਰਾ ਬੰਜੁਲ ਖੇਤਰ, ਜਿਸ ਵਿੱਚ ਬੰਜੁਲ ਦਾ ਸ਼ਹਿਰ ਅਤੇ ਕਾਨੀਫ਼ਿੰਗ ਨਗਰ ਕੌਂਸਲ ਸ਼ਾਮਲ ਹਨ, ਦੀ ਅਬਾਦੀ 357,238 (2003 ਮਰਦਮਸ਼ੁਮਾਰੀ) ਹੈ।[1] ਬੰਜੁਲ ਸੇਂਟ ਮੈਰੀ ਟਾਪੂ (ਬੰਜੁਲ ਟਾਪੂ) ਉੱਤੇ ਸਥਿੱਤ ਹੈ ਜਿੱਥੇ ਗਾਂਬੀਆ ਦਰਿਆ ਅੰਧ ਮਹਾਂਸਾਗਰ ਵਿੱਚ ਜਾ ਰਲਦਾ ਹੈ।

ਬੰਜੁਲ
Banjul
ਗੁਣਕ: 13°27′11″N 16°34′39″W / 13.45306°N 16.57750°W / 13.45306; -16.57750
ਦੇਸ਼ ਬੰਜੁਲ
ਵਿਭਾਗ
ਅਬਾਦੀ (2003)
 - ਸ਼ਹਿਰ 34,828
 - ਸ਼ਹਿਰੀ 3,57,238

ਹਵਾਲੇਸੋਧੋ

  1. "Gambia Regions". Statoids.com. Retrieved 2012-10-29.