ਇਸ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਨੂੰ ਸੁਧਾਰਨ ਵਿੱਚ ਮਦਦ ਕਰੋ। ਗ਼ੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਬੰਦਰ ਸੇਰੀ ਬੇਗਵਾਨ" – news · newspapers · books · scholar · JSTOR (Learn how and when to remove this message) |
ਬੰਦਰ ਸੇਰੀ ਬੇਗਵਾਨ (ਜਾਵੀ: بندر سري بڬاوان ; ਮਾਲਾਈ: [ˌbanda səˌri bəˈɡawan]) ਬਰੂਨਾਏ ਦੀ ਸਲਤਨਤ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 2010 ਵਿੱਚ 140,000 ਅਤੇ ਸ਼ਹਿਰੀ ਅਬਾਦੀ 296,500 ਸੀ।
ਬੰਦਰ ਸੇਰੀ ਬੇਗਵਾਨ | |
---|---|
ਸਮਾਂ ਖੇਤਰ | ਯੂਟੀਸੀ+8 |