ਬੰਧਨ ਬੈਂਕ ਭਾਰਤ ਦੀ ਬੈਂਕਿੰਗ ਅਤੇ ਵਿੱਤੀ ਸੇਵਾ ਸੀ ਕੰਪਨੀ ਹੈ ਜਿਸਦਾ ਹੈੱਡਕੁਆਰਟਰ ਪੱਛਮੀ ਬੰਗਾਲ, ਕਲਕੱਤਾ ਵਿੱਚ ਹੈ। 23 ਦਸੰਬਰ 2014 ਨੂੰ ਪੱਛਮੀ ਬੰਗਾਲ ਵਿੱਚ ਬੰਧਨ ਫਾਇਨੈਂਸੀਅਲ ਸਰਵੀਸਿਸ ਨੇ ਬੰਧਨ ਬੈਕ ਨਾਮ ਦਾ ਪੂਰਣ ਬੈਂਕ ਸ਼ੁਰੂ ਕਰ ਦਿੱਤਾ।[3] ਕਲਕੱਤਾ ਵਿੱਚ ਹੈੱਡਕੁਆਰਟਰ ਇਹ ਬੈਂਕ ਪਹਿਲਾ ਬੈਂਕ ਹੈ ਜੋ ਕੀ ਸਵਤੰਤਰਤਾ ਤੋਂ ਬਾਦ ਭਾਰਤ ਦੇ ਪੂਰਬੀ ਹਿੱਸੇ ਵਿੱਚ ਖੁੱਲ੍ਹਿਆ ਹੈ। ਜੂਨ ਦੇ ਮਹੀਨੇ ਵਿੱਚ ਭਾਰਤੀ ਰਿਸਰਵ ਬੈਂਕ ਨੇ ਮਾਈਕਰੋ ਸੰਸਥਾਨ ਬੰਧਨ ਨੂੰ ਪੂਰਣ ਵਪਾਰਿਕ (ਕਮਰਸ਼ੀਅਲ) ਬੈਂਕ ਦਾ ਦਰਜਾ ਦੇ ਦਿੱਤਾ।[4][4][5]

ਬੰਧਨ ਬੈਂਕ
বন্ধন ব্যাঙ্ক
ਕਿਸਮਪ੍ਰਾਇਵੇਟ ਕੰਪਨੀ (ਕਮਰਸ਼ੀਅਲ ਬੈਂਕ)
ਉਦਯੋਗਬੈਕਿੰਗ
ਸਥਾਪਨਾ2015 (9 ਸਾਲ ਪਹਿਲਾਂ) (2015)
ਸੰਸਥਾਪਕChandra Shekhar Ghosh Edit on Wikidata
ਮੁੱਖ ਦਫ਼ਤਰਕਲਕੱਤਾ, ਪੱਛਮੀ ਬੰਗਾਲ, Iਭਾਰਤ
ਜਗ੍ਹਾ ਦੀ ਗਿਣਤੀ
6,140 Banking outlets [1] (2023)
ਸੇਵਾ ਦਾ ਖੇਤਰਭਾਰਤ
ਮੁੱਖ ਲੋਕ
ਕਮਾਈIncrease 18,373 crore (US$2.3 billion) (2023)
Decrease 7,091 crore (US$890 million) (2023)
Increase 2,195 crore (US$270 million) (2023)
ਕੁੱਲ ਸੰਪਤੀIncrease 1,55,770 crore (US$20 billion) (2023)
ਕਰਮਚਾਰੀ
74,000+ (2023) [2]
ਵੈੱਬਸਾਈਟbandhanbank.com

ਪੂੰਜੀ

ਸੋਧੋ

ਇਸ ਬੈਂਕ ਦੀ ਪ੍ਰਾਰੰਭਿਕ ਪੂੰਜੀ 2570 ਕਰੋੜ ਰੁਪਿਆਂ ਤੋਂ ਕਿੱਤੀ ਤੇ ਵਰਤਮਾਨ ਬੈਂਕ ਦੇ 1.43 ਖਾਤਾ ਧਾਰਕ ਹਨ।

ਸ਼ਾਖਾਵਾਂ

ਸੋਧੋ

501 ਬੈਂਕ ਸ਼ਾਖਾਵਾਂ ਨਾਲ ਇਸ ਬੈਂਕ ਦੀ ਸ਼ੁਰੂਆਤ ਹੋਈ ਤੇ ਇਸ ਬੈਂਕ ਵਿੱਚ 2,022 ਬੰਧਨ ਫਾਇਨੈਨਸ਼ਿਅਲ ਸਰਵੀਸਿਸ ਲਿਮਿਟਿਡ ਦੀ 22 ਪ੍ਰਦੇਸ਼ਾਂ ਵਿੱਚ ਸ਼ਾਖਾਵਾਂ ਹਨ, 50 ਏ. ਟੀ.ਐਮ ਤੇ 19,500. ਕਰਮਚਾਰੀ ਹਨ।

ਯੋਜਨਾ

ਸੋਧੋ

ਸਾਲ 2016 ਦੇ ਅੰਤ ਤੱਕ 632 ਸ਼ਾਖਾਵਾਂ ਤੇ 150 ਏ. ਟੀ.ਐਮ ਵਿਕਸਤ ਕਰਣ ਦੀ ਯੋਜਨਾ ਹੈ।

ਪ੍ਰਬੰਧਨ

ਸੋਧੋ

ਬੰਧਨ ਬੈਂਕ ਦੇ ਚੇਅਰਮੈਨ ਡਾਕਟਰ ਅਸ਼ੋਕ ਲਾਹਿਰੀ ਹਨ। ਅਤੇ ਇਹ ਪਹਿਲਾ ਭਾਰਤੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਸੀ, ਤੇ ਸਥਾਪਕ ਚੰਦਰ ਸ਼ੇਖਰ ਘੋਸ਼ ਨੂੰ ਮੈਨੇਜਿੰਗ ਡਾਇਰੈਕਟਰ ਅਤੇ ​ਮੁੱਖ ਕਾਰਜਕਾਰੀ ਅਧਿਕਾਰੀ ਬਣਾਇਆ ਹੈ।

ਹਵਾਲੇ

ਸੋਧੋ
  1. "Quarterly results FY2021-22" (PDF).
  2. https://bandhanbank.com/sites/default/files/2023-05/Press-Release-Q4-FY22%E2%80%9323.pdf. {{cite web}}: Missing or empty |title= (help)
  3. "Bandhan to Focus on Deposits in Initial Years". NDTV. Retrieved 26 February 2015.
  4. 4.0 4.1 "Deserving the honour". Business Today. Retrieved 26 February 2015.
  5. "Meet Bandhan CMD Chandra Shekhar Ghosh, the man who pipped Birlas and Ambanis for a bank license. Ashok Lahiri has benn appointed as its chairman". The Economic Times. Archived from the original on 2015-02-26. Retrieved 26 February 2015.