ਬੱਚੇ'ਹਾ-ਏ ਅਸਮਾਨ
ਬੱਚੇ'ਹਾ-ਏ ਅਸਮਾਨ (ਅੰਗਰੇਜ਼ੀ: Children of Heaven) (ਮੂਲ Persian: بچههای آسمان) ਇੱਕ ਇਰਾਨੀ (1997 ਵਿੱਚ ਬਣੀ) (ਫ਼ਾਰਸੀ, ਪਰਵਾਰਕ ਡਰਾਮਾ ਫਿਲਮ ਹੈ। ਮਜੀਦ ਮਜੀਦੀ ਨੇ ਲਿਖੀ ਅਤੇ ਨਿਰਦੇਸ਼ਿਤ ਕੀਤੀ ਹੈ। ਇਹ ਦੋ ਭੈਣ-ਭਾਈਆਂ ਦੀ ਸਾਹਸੀ ਕਹਾਣੀ ਹੈ। ਸਕੂਲੇ ਜਾਂਦੀ ਭੈਣ ਦੇ ਖੋ ਗਏ ਜੁੱਤੀਆਂ ਦੇ ਜੋੜੇ ਅਤੇ ਮਾਪਿਆਂ ਦੀ ਨਵਾਂ ਜੋੜਾ ਲੈ ਕੇ ਦੇਣ ਦੀ ਪੁੱਗਤ ਨਾ ਹੋਣ ਕਾਰਨ ਉਹ ਦੋਵੇਂ ਇੱਕੋ ਜੋੜੇ ਨਾਲ ਕੰਮ ਸਾਰਨ ਲਈ ਮੁਸੀਬਤਾਂ ਦਾ ਟਕਰਾ ਕਰਦੇ ਹਨ। ਇਹ 1998 ਦੀ ਵਿਦੇਸ਼ੀ ਭਾਸ਼ਾ ਵਿੱਚ ਸਭ ਤੋਂ ਵਧੀਆ ਲਈ ਅਕੈਡਮੀ ਅਵਾਰਡ ਲਈ ਨਾਮਜਦ ਹੋਈ ਸੀ।
ਬੱਚੇ'ਹਾ-ਏ ਅਸਮਾਨ | |
---|---|
ਨਿਰਦੇਸ਼ਕ | ਮਜੀਦ ਮਜੀਦੀ |
ਲੇਖਕ | ਮਜੀਦ ਮਜੀਦੀ |
ਨਿਰਮਾਤਾ | ਅਮੀਰ ਅਸਫੰਦਯਾਰੀ ਮੋਹੰਮਦ ਅਸਫੰਦਯਾਰੀ |
ਸਿਤਾਰੇ | ਅਮੀਰ ਫਾਰੂਕ ਹਾਸੇਮੀਆਂ Bahare Seddiqi |
ਸਿਨੇਮਾਕਾਰ | ਪਰਵੇਜ਼ ਮਲਿਕਜਾਦੇ |
ਸੰਪਾਦਕ | ਹਸਨ ਹੱਸਾਨ ਦੋਸਤ |
ਸੰਗੀਤਕਾਰ | ਕੇਵਨ ਜਹਾਂਸ਼ਾਹ |
ਡਿਸਟ੍ਰੀਬਿਊਟਰ | ਮੀਰਾਮੈਕਸ |
ਰਿਲੀਜ਼ ਮਿਤੀ | 22 ਅਪਰੈਲ 1998 ਸਿੰਘਾਪੁਰ ਅਤੇ 22 ਜਨਵਰੀ 1999 |
ਮਿਆਦ | 89 ਮਿੰਟ |
ਦੇਸ਼ | ਇਰਾਨ |
ਭਾਸ਼ਾ | ਫ਼ਾਰਸੀ |
ਬਜ਼ਟ | ਯੂ ਐੱਸ ਡਾਲਰ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |