ਬੱਬਰ ਖ਼ਾਲਸਾ ਇੰਟਰਨੈਸ਼ਨਲ
ਖਾੜਕੂ ਜਥੇਬੰਦੀ
ਇਹ ਲੇਖ ਕਿਸੇ content ਸ਼੍ਰੇਣੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਕਿਰਪਾ ਕਰਕੇ ਇਸ ਵਿੱਚ ਸ਼੍ਰੇਣੀਆਂ ਸ਼ਾਮਿਲ ਕਰਕੇ ਵਿਕੀਪੀਡੀਆ ਦੀ ਮਦਦ ਕਰੋ। |
ਬੱਬਰ ਖ਼ਾਲਸਾ ਇੰਟਰਨੈਸ਼ਨਲ ਇੱਕ ਖਾੜਕੂ ਜਥੇਬੰਦੀ ਹੈ ਜਿਸਦਾ ਟੀਚਾ ਭਾਰਤ ਵਿੱਚ ਇੱਕ ਆਜ਼ਾਦ ਖ਼ਾਲਿਸਤਾਨ ਦੀ ਸਥਾਪਨਾ ਕਰਨਾ ਹੈ। 1980ਵਿਆਂ ਵਿੱਚ ਇਸ ਜਥੇਬੰਦੀ ਦਾ ਖਾਸਾ ਪ੍ਰਭਾਵ ਸੀ ਪਰ 1990ਵਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਇਸਦੇ ਲੀਡਰਾਂ ਦੇ ਕੀਤੇ ਪੁਲਿਸ ਮੁਕਾਬਲਿਆਂ ਤੋਂ ਬਾਅਦ ਇਹ ਜਥੇਬੰਦੀ ਪਤਨ ਵੱਲ ਵਧਦੀ ਗਈ [2] ਭਾਰਤ, ਜਰਮਨੀ, ਸੰਯੁਕਤ ਰਾਜ ਅਮਰੀਕਾ, ਸੰਯੁਕਤ ਬਾਦਸ਼ਾਹੀ ਸਣੇ ਕਈ ਦੇਸ਼ਾਂ ਵੱਲੋਂ ਇਸਨੂੰ ਇੱਕ ਜਥੇਬੰਦੀ ਗਰਦਾਨਿਆ ਗਿਆ ਹੈ। [3][4][5][6]
ਬੱਬਰ ਖ਼ਾਲਸਾ ਇੰਟਰਨੈਸ਼ਨਲ | |
---|---|
ਤਸਵੀਰ:Babbar Khalsa International logo variation.png | |
ਮੂਲ ਨਾਂ | ਬੱਬਰ ਖ਼ਾਲਸਾ |
ਹੋਰ ਨਾਂ | ਖ਼ਾਲਸਾ ਦੇ ਬੱਬਰ ਸ਼ੇਰ[1] |
Dates of operation | 1980-ਹੁਣ ਤੱਕ |
Leader(s) | ਤਲਵਿੰਦਰ ਸਿੰਘ ਪਰਮਾਰ ਸੁਖਦੇਵ ਸਿੰਘ ਬੱਬਰ ਵਧਾਵਾ ਸਿੰਘ ਬੱਬਰ |
ਟੀਚੇ | ਖ਼ਾਲਿਸਤਾਨ ਦੀ ਸਥਾਪਨਾ |
ਸਰਗਰਮ ਖੇਤਰ | ਭਾਰਤ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ Sikh Unrest Spreads To Canada Archived 2014-02-02 at the Wayback Machine. Chicago Tribune, 24 June 1986
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
- ↑ "Proscribed terrorist groups in the UK". Home Office. Archived from the original on 2007-03-01. Retrieved 2009-08-09.
{{cite web}}
: Unknown parameter|dead-url=
ignored (|url-status=
suggested) (help) - ↑ "EU list of terrorist groups" (PDF). Archived from the original (PDF) on 2013-06-01. Retrieved 2009-08-09.
{{cite web}}
: Unknown parameter|dead-url=
ignored (|url-status=
suggested) (help) - ↑ "Currently listed entities". Public Safety Canada. Retrieved 20 September 2013.
- ↑ "Canadian listing of terrorist groups". Psepc.gc.ca. 2009-06-05. Archived from the original on 2006-11-19. Retrieved 2009-08-09.
{{cite web}}
: Unknown parameter|dead-url=
ignored (|url-status=
suggested) (help)
<ref>
tag defined in <references>
has no name attribute.