ਬੱਬੂ ਬਰਾਲ
ਬੱਬੂ ਬਰਾਲ, (1964 – 15 ਅਪਰੈਲ 2011) ਅਸਲੀ ਨਾਂ ਅਯੂਬ ਅਖ਼ਤਰ, ਇੱਕ ਪਾਕਿਸਤਾਨੀ ਸਟੇਜ ਅਦਾਕਾਰ ਅਤੇ ਕਮੇਡੀਅਨ ਸੀ। ਬੱਬੂ ਬਰਾਲ ਨੇ ਆਪਣੇ ਜੀਵਨ ਦੀ ਸ਼ੁਰੂਆਤ ਕਮੇਡੀਅਨ ਵਜੋਂ 1982 ਵਿੱਚ ਗੁਜਰਾਂਵਾਲਾ ਤੋਂ ਕੀਤੀ। ਉਹ ਅਲੱਗ ਅਲੱਗ ਕਲਾਕਾਰਾਂ ਦੀ ਅਵਾਜ਼ ਕੱਢਣ ਲਈ ਮਸ਼ਹੂਰ ਸੀ। ਬਿਮਾਰੀ ਕਾਰਨ 47 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ।[1]
ਬੱਬੂ ਬਰਾਲ | |
---|---|
ਜਨਮ | ਅਯੂਬ ਅਖ਼ਤਰ 1964 |
ਮੌਤ | 16 ਅਪਰੈਲ 2011 (ਉਮਰ 47) ਲਾਹੌਰ, ਪੰਜਾਬ, ਪਾਕਿਸਤਾਨ |
ਪੇਸ਼ਾ | ਅਦਾਕਾਰ, ਕਮੇਡੀਅਨ |
ਸਰਗਰਮੀ ਦੇ ਸਾਲ | 1982–2011 |
ਉਸਨੇ ਭਾਰਤ ਵਿੱਚ ਵੀ ਕਈ ਪ੍ਰੋਗਰਾਮਾਂ ਵਿੱਚ ਕੰਮ ਕੀਤਾ।
ਹਵਾਲੇ
ਸੋਧੋ- ↑ "Famous comedian Babu Baral passes away - thenews.com.pk". thenews.com.pk. Archived from the original on 27 ਅਪ੍ਰੈਲ 2012. Retrieved 4 September 2014.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help)