ਬੱਸ ਅੱਡਾ ਉਹ ਥਾਂ ਹੈ ਜਿਥੇ ਬੱਸਾਂ ਖੜਦੀਆਂ ਹਨ। 

ਇਜ਼ਰਾਇਲ ਵਿੱਚ ਤਲ ਐਬੀਬ ਦੁਨੀਆ ਦਾ ਸਭ ਤੋਂ ਵੱਡਾ ਅੰਤਰਸ਼ਹਿਰੀ ਬੱਸ ਅੱਡਾ।

ਸਭ ਤੋਂ ਵੱਡਾ ਬੱਸ ਅੱਡੇ ਸੋਧੋ

ਚੇਨੱਈ, ਭਾਰਤ ਦਾ ਚੇਨੱਈ ਮੋਫੁਸੀਲ ਬੱਸ ਟਰਮੀਨਸ 37 ਏਕੜ 150,000 ਮੀ2 ਤੇ ਏਸ਼ੀਆ ਵਿੱਚ ਸਭ ਤੋਂ ਵੱਡਾ ਬੱਸ ਅੱਡਾ ਹੈ। ਟਰਮੀਨਸ ਇੱਕ ਵਾਰ'ਚ 500 ਤੋਂ ਵੱਧ ਬੱਸਾ ਸੰਭਾਲ ਸਕਦਾ ਹੇ, ਅਤੇ 3000 ਬੱਸਾ ਅਤੇ 250,000 ਯਾਤਰੀ ਨੂੰ ਇੱਕ ਦਿਨ'ਚ ਸੰਭਾਲ ਸਕਦਾ ਹੇ।

ਹਵਾਲੇ  ਸੋਧੋ

4.)Bus-Terminal-Station,(s),(bus-terminal)-(bus-station)