ਭਗਤ ਧੰਨਾ

ਪੰਜਾਬੀ ਕਵੀ

ਸਵਾਮੀ ਰਾਮਾਨੰਦ ਦੇ ਪ੍ਰਸਿੱਧ 12 ਭਗਤਾਂ ਵਿਚੋਂ ਇੱਕ ਧੰਨਾ ਜੀ ਵੀ ਸਮਝੇ ਜਾਂਦੇ ਹਨ। ਰਾਜਸਥਾਨ ਦੇ ਸੰਤ ਕਵੀ ਵਿਚੋਂ ਆਪ ਦਾ ਨਾਂ ਉਘਾ ਹੈ ਅਤੇ ਸਰਲਤਾ, ਸ਼ਰਧਾ ਤੇ ਭਗਤੀ ਦੇ ਮੁਜਸਮਾ ਮੰਨੇ ਜਾਂਦੇ ਹਨ। ਇਸੇ ਲਈ ਕਿਹਾ ਗਿਆ ਹੈ "'ਧਰਨੇ ਸੇਵਿਆ ਬਾਲ ਬੁਧਿ"'। ਆਪ ਦਾ ਜਨਮ ਸੰਮਤ 1472 ਵਿਚ (ਮੈਕਾਲਿਫ) ਅਨੁਸਾਰ ਧੁਆਨ ਜਾਂ ਧੁਵਾਨ ਪਿੰਡ ਵਿੱਚ ਹੋਇਆ ਮੰਨਿਆ ਜਾਂਦਾ ਹੈ। ਇਹ ਪਿੰਡ ਰਾਜਸਥਾਨ ਦੇ ਟਾਂਕ ਇਲਾਕੇ ਵਿੱਚ ਹੈ। ਆਪ ਸਿੱਧੇ ਸਾਧੇ ਕਿਸਾਨ ਤੇ ਪ੍ਰਭੂ ਭਗਤ ਸਨ।[1]

ਹਵਾਲੇ

ਸੋਧੋ
  1. ਭਾਈ ਗੁਰਦਾਸ ਜੀ ਲਿਖਦੇ ਹਨ ਕਿ ਬਾਹਮਣ ਪੂਜੇ ਦੇਵਤੇ ਧੰਨਾ ਗੳ ਚਰਾਵਨ ਜਾਵੈ।