ਭਰਤਨਾਟਿਅਮ

(ਭਰਤਨਾਟਯਮ ਤੋਂ ਮੋੜਿਆ ਗਿਆ)

ਭਰਤਨਾਟਿਅਮ (ਤਮਿਲ਼: பரதநாட்டியம், ਤੇਲਗੂ: భరత నాట్యం), ਜਾਂ ਭਰਤਨਾਟਿਅਮ, ਇੱਕ ਪੁਰਾਤਨ ਭਾਰਤੀ ਨਾਚ ਹੈ, ਜੋ ਤਾਮਿਲ ਨਾਡੂ ਦੇ ਮੰਦਰਾਂ ਵਿੱਚੋਂ ਸ਼ੁਰੂ ਹੋਇਆ।[1][2][3][4][5] ਨਾਚ ਦਾ ਇਹ ਰੂਪ ਮੰਦਰਾਂ 'ਚ ਨੱਚਣ ਵਾਲੀਆਂ ਦੇਵਦਾਸੀਆਂ ਦੀ ਕਲਾ ਸਾਦਿਰ ਦੀ ਮੁੜ-ਉਸਾਰੀ ਹੈ।

ਭਰਤਨਾਟਿਅਮ
ਭਰਤਨਾਟਿਅਮ ਦੀ ਪੇਸ਼ਕਸ਼
ਕਿਸਮਪੁਰਾਤਨ ਭਾਰਤੀ
ਦੇਸ਼ਭਾਰਤ

ਗੈਲਰੀ

ਸੋਧੋ
 
Indian classical dance - Bharatanatyam from of Tamil Nadu


ਹਵਾਲੇ

ਸੋਧੋ
  1. International Tamil Language Foundation (2000). The Handbook of Tamil Culture and Heritiage. Chicago: International Tamil Language Foundation. p. 1201.
  2. bharata-natya Encyclopædia Britannica. 2007
  3. Samson, Leela (1987). Rhythm in Joy: Classical Indian Dance Traditions. New Delhi: Lustre Press Pvt. Ltd. p. 29.
  4. Banerjee, tProjesh (1983). Indian Ballet Dancing. New Jersey: Abhinav Publications. p. 43.
  5. Bowers, Faubion (1967). The Dance in India. New York: AMS Press, Inc. pp. 13 & 15.