ਭਵਭੂਤੀ
ਭਵਭੂਤੀ (ਸੰਸਕ੍ਰਿਤ: Lua error in package.lua at line 80: module 'Module:Lang/data/iana scripts' not found.) 8ਵੀਂ-ਸਦੀ ਦੇ, ਸੰਸਕ੍ਰਿਤ ਦੇ ਮਹਾਨ ਕਵੀ ਅਤੇ ਵੱਡੇ ਨਾਟਕਕਾਰ ਸਨ। ਉਹਨਾਂ ਦੇ ਨਾਟਕ, ਕਾਲੀਦਾਸ ਦੇ ਨਾਟਕਾਂ ਦੇ ਤੁਲ ਮੰਨੇ ਜਾਂਦੇ ਹਨ। ਭਵਭੂਤੀ ਨੇ ਆਪਣੇ ਸੰਬੰਧ ਵਿੱਚ ਮਹਾਵੀਰਚਰਿਤ ਦੀ ਪ੍ਰਸਤਾਵਨਾ ਵਿੱਚ ਲਿਖਿਆ ਹੈ। ਉਹ ਮਧ ਭਾਰਤ ਵਿਦਰਭ ਦੇਸ਼ ਦੇ ਮਹਾਰਾਸ਼ਟਰ ਅਤੇ ਮਧਪ੍ਰਦੇਸ਼ ਦੀ ਹੱਦ ਤੇ ਪਦਮਪੁਰ ਨਾਮਕ ਸਥਾਨ ਦੇ ਨਿਵਾਸੀ ਸ਼੍ਰੀ ਭੱਟਗੋਪਾਲ ਦੇ ਪੁੱਤਰ ਸਨ। ਉਹਨਾਂ ਦੇ ਪਿਤਾ ਦਾ ਨਾਮ ਨੀਲਕੰਠ ਅਤੇ ਮਾਤਾ ਦਾ ਨਾਮ ਜਤੁਕਰਣੀ ਸੀ। ਉਹਨਾਂ ਨੇ ਆਪਣਾ ਜਿਕਰ ਭੱਟਸ਼ਰੀਕੰਠ ਪਛਲਾਂਛਨੀ ਭਵਭੂਤੀਰ ਨਾਮ ਨਾਲ ਕੀਤਾ ਹੈ।
ਰਚਨਾਵਾਂ
ਸੋਧੋਭਵਭੂਤਿ ਦੇ ਲਿਖੇ ਤਿੰਨ ਨਾਟਕ ਮਿਲਦੇ ਹਨ -
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |