ਭਵਾਨੀਸਾਗਰ ਡੈਮ
ਗ਼ਲਤੀ: ਅਕਲਪਿਤ < ਚਾਲਕ।
ਭਵਾਨੀਸਾਗਰ ਡੈਮ | |
---|---|
ਟਿਕਾਣਾ | ਭਵਾਨੀਸਾਗਰ, ਤਮਿਲਨਾਡੂ ਭਾਰਤ |
ਗੁਣਕ | 11°28′15″N 77°6′50″E / 11.47083°N 77.11389°E |
ਮੰਤਵ | ਸੰਚਾਈ, ਪਣ-ਬਿਜਲੀ |
ਸਥਿਤੀ | ਓਪਨ |
ਉਸਾਰੀ ਸ਼ੁਰੂ ਹੋਈ | 1948 |
ਉਦਘਾਟਨ ਮਿਤੀ | 1955 |
ਉਸਾਰੀ ਲਾਗਤ | 210 ਮਿਲੀਅਨ ਰੁ: |
ਮਾਲਕ | ਤਾਮਿਲਨਾਡੂ ਸਰਕਾਰ |
ਓਪਰੇਟਰ | ਤਾਮਿਲ ਨਾਡੂ ਸਰਕਾਰ |
Dam and spillways | |
ਰੋਕਾਂ | ਭਵਾਨੀ ਦਰਿਆ |
ਉਚਾਈ (ਬੁਨਿਆਦ) | 40 m (130 ft) |
ਉਚਾਈ (thalweg) | 120 ft (37 m) |
ਲੰਬਾਈ | 8 km (5.0 mi) |
Reservoir | |
ਪੈਦਾ ਕਰਦਾ ਹੈ | ਸਰੋਵਰ |
ਕੁੱਲ ਸਮਰੱਥਾ | 32.8×10 9 cu ft (930×10 6 m3) |
Turbines | 2 |
Installed capacity | 32 MW (43,000 hp) |
ਭਵਾਨੀਸਾਗਰ ਡੈਮ ਤਾਮਿਲ ਨਾਡੂ ਦੇ ਇਰੋਡਾ ਜ਼ਿਲ੍ਹੇ ਵਿੱਚ ਸਥਿਤ ਹੈ।[1] ਇਹ ਡੈਮ ਭਵਾਨੀਸਾਗਰ ਦਰਿਆ ਤੇ ਬਣਾਇਆ ਗਿਆ। ਇਹ ਸੰਸਾਰ ਦੇ ਮਿੱਟੀ ਡੈਮ ਸਭ ਤੋਂ ਵੱਡਾ ਹੈ। ਇਹ ਡੈਮ ਸਾਥੀਆਮੰਗਲਮ ਤੋਂ 16 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਡੈਮ ਭਾਰਤ ਦੀ ਅਜ਼ਾਦੀ ਤੋਂ ਬਾਅਦ 1948 'ਚ ਬਣਨਾ ਸ਼ੁਰੂ ਹੋਇਆ ਤੇ ਸੰਨ 1955 ਵਿੱਚ ਪੂਰਾ ਹੋਇਆ। ਇਸ ਡੈਮ ਤੇ 210 ਿਮਲੀਅਨ ਰੁਪਏ ਦੀ ਲਾਗਤ ਆਈ। ਇਹ ਡੈਮ 8 ਕਿਲੋਮੀਟਰ ਲੰਬਾ, 40 ਮੀਟਰ ਉੱਚਾ ਹੈ।ਇਸ 'ਚ 120 ਫੁੱਟ ਤੱਕ ਪਾਣੀ ਭਰਿਆ ਜਾ ਸਕਦਾ ਹੈ। ਇਸ ਡੈਮ ਤੋਂ 32 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ।
ਨਦੀ | ਖੇਤਰਫਲ |
---|---|
ਭਵਾਨੀ ਪ੍ਰੋਜੈਕਟ ਨਦੀ | 103 ਹਜ਼ਾਰ ਏਕੜ ਜਾਂ 420 ਵਰਗ ਕਿਲੋਮੀਟਰ |
ਕਲਿੰਗਾਰੇਅਨ ਨਦੀ | 15.743 ਹਜ਼ਾਰ ਏਕੜ ਜਾਂ 63.71 ਵਰਗ ਕਿਲੋਮੀਟਰ |
ਥਡਾਪਲੀ ਅਤੇ ਅਰਕਨਕੋਟਾਈ | 24.504 ਹਜ਼ਾਰ ਏਕੜ ਜਾਂ 99.16 ਵਰਗ ਕਿਲੋਮੀਟਰ |
ਹਵਾਲੇ
ਸੋਧੋ- ↑ "Tourist Information for Erode district". Government of Tamil Nadu. Archived from the original on 6 ਮਾਰਚ 2016. Retrieved 1 February 2016.
{{cite web}}
: Unknown parameter|dead-url=
ignored (|url-status=
suggested) (help)