ਭਾਈ ਲਾਲਾ ਜੀ ਭਾਈ ਬਾਲਾ ਜੀ ਹੋਰਾਂ ਦੇ ਨਾਲ ਮਿਲ ਕੇ ਤਲਵੰਡੀ ਤੋਂ ਜਨਮਪੱਤ੍ਰੀ ਲੈਣ ਬਾਬਾ ਕਾਲੂ ਜੀ ਪਾਸ ਗਏ ਸਨ।

ਜਨਮ ਸੋਧੋ

ਭਾਈ ਜੀ ਦੇ ਜਨਮ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਆਪ ਜੀ ਜੱਟਾਂ ਦੀ ਪੰਨੂ ਗੋਤ ਨਾਲ ਸਬੰਧ ਰੱਖਦੇ ਸਨ।