ਭਾਗ ਮਿਲਖਾ ਭਾਗ (भाग मिल्खा भाग) ਉੱਡਣੇ ਸਿੱਖ ਵਜੋਂ ਜਾਣੇ ਜਾਂਦੇ ਦੌੜਾਕ ਮਿਲਖਾ ਸਿੰਘ ਦੀ ਜੀਵਨੀ ਉੱਤੇ ਬਣੀ 2013 ਦੀ ਬਾਲੀਵੁਡ ਹਿੰਦੀ ਫ਼ਿਲਮ ਹੈ। ਇਸ ਦੇ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਹਨ ਅਤੇ ਮੁੱਖ ਕਿਰਦਾਰ ਫ਼ਰਹਾਨ ਅਖ਼ਤਰ ਅਤੇ ਸੋਨਮ ਕਪੂਰ ਨੇ ਨਿਭਾਏ ਹਨ।

ਭਾਗ ਮਿਲਖਾ ਭਾਗ
ਥੀਏਟਰੀਕਲ ਪੋਸਟਰ
ਨਿਰਦੇਸ਼ਕਰਾਕੇਸ਼ ਓਮ ਪ੍ਰਕਾਸ਼ ਮਹਿਰਾ[1][2]
ਨਿਰਮਾਤਾਵੈਕੋਮ 18
ਰਾਕੇਸ਼ ਓਮ ਪ੍ਰਕਾਸ਼ ਮਹਿਰਾ
ਲੇਖਕਪ੍ਰਸੂਮ ਜੋਸ਼ੀ[3]
ਸਿਤਾਰੇਫ਼ਰਹਾਨ ਅਖ਼ਤਰ
ਸੋਨਮ ਕਪੂਰ
ਦੇਵ ਗਿੱਲ
ਮੀਸ਼ਾ ਸ਼ਫ਼ੀ
ਸੰਗੀਤਕਾਰਸ਼ੰਕਰ-ਅਹਿਸਾਨ-ਲੌਏ
ਸਟੂਡੀਓਵੈਕੋਮ 18 ਮੋਸ਼ਨ ਪਿਕਚਰਜ਼
ਵਰਤਾਵਾਰਿਲਾਇੰਸ ਐਂਟਰਟੇਨਮੈਂਟ
ਰਿਲੀਜ਼ ਮਿਤੀ(ਆਂ)12 ਜੁਲਾਈ 2013
ਮਿਆਦ189 ਮਿੰਟ[4]
ਦੇਸ਼ਭਾਰਤ
ਭਾਸ਼ਾਹਿੰਦੀ
ਬਜਟINR 30 ਕਰੋੜ (US$5.2 ਮਿਲੀਅਨ)[5]

ਹਵਾਲੇਸੋਧੋ


ਮਿਲਖਾ ਇੱਕ ਵਧੀਆ ਦੌਰਾਕ ਸੀ