ਭਾਗ ਸਿੰਘ ਹੇਅਰ ਖਾਲਸਾ ਕਾਲਜ ਅਬੋਹਰ
ਭਾਗ ਸਿੰਘ ਹੇਅਰ ਖਾਲਸਾ ਕਾਲਜ ਅਬੋਹਰ ਅਬੋਹਰ ਤੋਂ ਸੀਤੋ ਰੋਡ ਜਾਣ ਵਾਲੇ ਰਾਹ ਉੱਤੇ ਸਥਿਤ ਹੈ। ਇਹ ਸਿਰਫ਼ ਕੁੜਿਆਂ ਦਾ ਕਾਲਜ ਹੈ। ਇਸ ਕਾਲਜ ਵਿੱਚ ਕੁੜਿਆਂ ਦੁਰੋਂ ਦੁਰੋਂ ਪੜ੍ਹਣ ਆਉਂਦੀਆਂ ਹਨ।[1]
ਇਤਿਹਾਸ ਸੋਧੋ
ਇਹ ਕਾਲਜ 60 ਵਿਦਿਆਰਥਣਾਂ ਦੇ ਦਾਖ਼ਲੇ ਨਾਲ 2001 ਵਿੱਚ ਆਰੰਭ ਹੋਇਆ, ਹੁਣ ਇਸ ਕਾਲਜ ਵਿੱਚ 2000 ਵਿਦਿਆਰਥਣਾਂ ਪੜ੍ਹ ਰਹੀਆਂ ਹਨ।
ਕੋਰਸ ਸੋਧੋ
- ਬੀ.ਏ
- ਬੀ.ਸੀ.ਏ
- ਬੀ.ਐੱਸ.ਸੀ
- ਐੱਮ.ਏ (ਪੰਜਾਬੀ, ਹਿੰਦੀ ਅਤੇ ਹਿਸਟਰੀ)
ਹਵਾਲੇ ਸੋਧੋ
- ↑ www.bhagsinghcollege.com