ਭਾਨੂਬੇਨ ਮਨੋਹਰਭਾਈ ਬਾਬਰਿਆ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਮੌਜੂਦਾ ਗੁਜਰਾਤ ਸਰਕਾਰ ਵਿੱਚ ਇੱਕ ਕੈਬਨਿਟ ਮੰਤਰੀ ਹੈ। ਉਹ 2017 ਤੋਂ ਗੁਜਰਾਤ ਵਿਧਾਨ ਸਭਾ ਦੇ ਰਾਜਕੋਟ ਦਿਹਾਤੀ ਹਲਕੇ ਤੋਂ ਵਿਧਾਇਕ ਹਨ। ਉਹ ਭਾਰਤੀ ਜਨਤਾ ਪਾਰਟੀ ਦੀ ਇੱਕ ਸਿਆਸਤਦਾਨ ਹੈ।

ਹਵਾਲੇ

ਸੋਧੋ