ਭਾਫ਼ ਦਾ ਇੰਜਣ
(ਭਾਫ਼ ਦਾ ਇੰਜਨ ਤੋਂ ਮੋੜਿਆ ਗਿਆ)
ਭਾਫ਼ ਇੰਜਨ (Steam engine) ਇੱਕ ਤਾਪ ਇੰਜਨ (Heat Engine) ਹੈ, ਜੋ ਕੋਈ ਵੀ ਯੰਤ੍ਰਿਕ ਕਾਰਜ ਲਈ ਭਾਫ ਇਸਤੇਮਾਲ ਕਰਦਾ ਹੈ।
ਭੂਮਿਕਾ
ਸੋਧੋਕੁਝ ਭਾਫ਼ ਦੇ ਇੰਜਨ ਸੂਰਜੀ ਊਰਜਾ, ਪਰਮਾਣੁ ਊਰਜਾ ਜਾਂ ਜੀਓਥਰਮਲ ਊਰਜਾ ਨਾਲ ਵੀ ਚੱਲਦੇ ਹਨ। ਇਸ ਹੀਟ ਚੱਕਰ (heat cycle) ਨੂੰ ਰੈਂਕਾਇਨ ਚੱਕਰ Rankine cycle) ਕਹਿੰਦੇ ਹਨ। ਨਵੇਂ ਭਾਫ ਇੰਜਨ ਦੀ ਖੋਜ ਜੇਮਸ ਵਾਟ ਨੇ ਕੀਤੀ ਸੀ।[1]
ਇਤਿਹਾਸ
ਸੋਧੋਪਾਣੀ ਨੂੰ ਉਬਾਲ ਕੇ ਭਾਫ ਦੁਆਰਾ ਕੋਈ ਮਸ਼ੀਨੀ ਕਾਰਜ ਕਰਨ ਦੇ ਵਿਚਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ, ਲੱਗ-ਭੱਗ 2,000 ਸਾਲ। ਪਹਿਲਾਂ ਦੇ ਯੰਤਰ ਕੋਈ ਜਿਆਦਾ ਕਾਮਯਾਬ ਨਹੀਂ ਰਹੇ, ਪਰ ਕੋਈ 300 ਸਾਲਾਂ ਤੋਂ ਇਸ ਦੇ ਡਿਜ਼ਾਈਨ ਵਿੱਚ ਬਹੁਤ ਸੁਧਾਰ ਆਇਆ।
ਵਰਤੋਂ
ਸੋਧੋਭਾਫ਼ ਇੰਜਣ ਉਦਯੋਗਿਕ ਕ੍ਰਾਂਤੀ ਦੇ ਸਮੇਂ ਇਹ ਇੰਜਨ "ਯੰਤ੍ਰਿਕ ਸ਼ਕਤੀ"ਦੇ ਮੁੱਖ ਸਰੋਤ ਬਣੇ। ਅੱਜ-ਕੱਲ ਭਾਫ਼ ਦੇ ਇੰਜਨ ਰੇਲਗੱਡੀ ਅਤੇ ਬਿਜਲੀ ਬਣਾਉਣ ਲਈ ਵੀ ਵਰਤੇ ਜਾਂਦੇ ਹਨ।[1]
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |