ਭਾਰਤੀ ਅਜਾਇਬ ਘਰ
(ਭਾਰਤੀ ਅਜਾਇਬਘਰ ਤੋਂ ਮੋੜਿਆ ਗਿਆ)
ਭਾਰਤੀ ਮਿਊਜ਼ੀਅਮ (ਬੰਗਾਲੀ: ভারতীয় জাদুঘর) ਭਾਰਤ ਵਿੱਚ ਸਭ ਤੋਂ ਵੱਡਾ ਮਿਊਜ਼ੀਅਮ ਹੈ ਅਤੇ ਇਸ ਵਿੱਚ ਪ੍ਰਾਚੀਨ ਵਸਤਾਂ, ਸ਼ਸਤਰ ਅਤੇ ਗਹਿਣੇ, ਪਥਰਾਟ, ਪਿੰਜਰ, ਮੰਮੀਆਂ, ਅਤੇ ਮੁਗਲ ਚਿੱਤਰਕਾਰੀ ਦਾ ਦੁਰਲਭ ਸੰਗ੍ਰਹਿ ਹੈ ਰੱਖਿਆ ਗਿਆ ਹੈ। ਇਹ 1814 ਨੂੰ ਏਸ਼ੀਐਟਿਕ ਸੋਸਾਇਟੀ ਆਫ਼ ਬੰਗਾਲ ਦੁਆਰਾ ਕੋਲਕਾਤਾ (ਕਲਕੱਤਾ), ਭਾਰਤ ਵਿੱਚ ਸਥਾਪਤ ਕੀਤਾ ਗਿਆ ਸੀ।
ਸਥਾਪਨਾ | 1814 |
---|---|
ਟਿਕਾਣਾ | ਚੋਰੰਗੀ - ਕੋਲਕਾਤਾ, ਭਾਰਤ |
ਕਿਸਮ | ਮਿਊਜ਼ੀਅਮ |
Collection size | 1,02,646 (as on March 31, 2004)[1] |
ਵੈੱਬਸਾਈਟ | indianmuseumkolkata.org |
ਹਵਾਲੇ
ਸੋਧੋ- ↑ Comptroller & Auditor General of India report No. 4 of 2005 (Civil) of CHAPTER III: MINISTRY OF CULTURE, p: 31