ਭਾਰਤੀ ਮਿਊਜ਼ੀਅਮ (ਬੰਗਾਲੀ: ভারতীয় জাদুঘর) ਭਾਰਤ ਵਿੱਚ ਸਭ ਤੋਂ ਵੱਡਾ ਮਿਊਜ਼ੀਅਮ ਹੈ ਅਤੇ ਇਸ ਵਿੱਚ ਪ੍ਰਾਚੀਨ ਵਸਤਾਂ, ਸ਼ਸਤਰ ਅਤੇ ​​ਗਹਿਣੇ, ਪਥਰਾਟ, ਪਿੰਜਰ, ਮੰਮੀਆਂ, ਅਤੇ ਮੁਗਲ ਚਿੱਤਰਕਾਰੀ ਦਾ ਦੁਰਲਭ ਸੰਗ੍ਰਹਿ ਹੈ ਰੱਖਿਆ ਗਿਆ ਹੈ। ਇਹ 1814 ਨੂੰ ਏਸ਼ੀਐਟਿਕ ਸੋਸਾਇਟੀ ਆਫ਼ ਬੰਗਾਲ ਦੁਆਰਾ ਕੋਲਕਾਤਾ (ਕਲਕੱਤਾ), ਭਾਰਤ ਵਿੱਚ ਸਥਾਪਤ ਕੀਤਾ ਗਿਆ ਸੀ।

ਭਾਰਤੀ ਮਿਊਜ਼ੀਅਮ
Map
ਸਥਾਪਨਾ1814
ਟਿਕਾਣਾਚੋਰੰਗੀ - ਕੋਲਕਾਤਾ, ਭਾਰਤ ਭਾਰਤ
ਕਿਸਮਮਿਊਜ਼ੀਅਮ
Collection size1,02,646 (as on March 31, 2004)[1]
ਵੈੱਬਸਾਈਟindianmuseumkolkata.org

ਹਵਾਲੇ

ਸੋਧੋ
  1. Comptroller & Auditor General of India report No. 4 of 2005 (Civil) of CHAPTER III: MINISTRY OF CULTURE, p: 31