ਭਾਰਤੀ ਸ਼ਾਸਤਰੀ ਸੰਗੀਤ

(ਭਾਰਤੀ ਕਲਾਸੀਕਲ ਸੰਗੀਤ ਤੋਂ ਰੀਡਿਰੈਕਟ)

ਭਾਰਤੀ ਸ਼ਾਸਤਰੀ ਸੰਗੀਤ ਭਾਰਤੀ ਉਪਮਹਾਂਦੀਪ ਦੇ ਸੰਗੀਤ ਨੂੰ ਕਿਹਾ ਜਾਂਦਾ ਹੈ।

ਭਾਰਤੀ ਸ਼ਾਸਤਰੀ ਸੰਗੀਤ ਨੂੰ ਅੱਗੋਂ, ਹਿੰਦੁਸਤਾਨੀ ਸੰਗੀਤ ਅਤੇ ਕਰਨਾਟਿਕ ਸੰਗੀਤ, ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।