ਭਾਰਤੀ ਜੀਵਨ ਬੀਮਾ ਨਿਗਮ
ਭਾਰਤੀ ਜੀਵਨ ਬੀਮਾ ਨਿਗਮ ਭਾਰਤ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਹੈ, ਜਿਸ ਦੀ ਸਥਾਪਨ ਸੰਨ 1956 ਵਿੱਚ ਕੀਤੀ ਗਈ ਜਿਸ ਦਾ ਮੁੱਖ ਦਫਤਰ ਮੁੰਬਈ ਵਿਖੇ ਸਥਾਪਿਤ ਹੈ। ਇਸ ਕੰਪਨੀ ਦੀ ਸੰਪਤੀ ਅਨੁਮਾਨਿਤ ₹1560482 ਕਰੋੜ ਹੈ। ਇਹ ਕੰਪਨੀ ਹਰ ਸਾਲ ਲਗਭਗ 367.82 ਲੱਖ ਬੀਮਾ ਸਕੀਮਾ ਵੇਚਦੀ ਹੈ।
ਤਸਵੀਰ:LIC Logo.svg | |
ਕਿਸਮ | ਪਬਲਿਕ ਸੈਕਟਰ |
---|---|
ਉਦਯੋਗ | ਵਿੱਤੀ ਸੇਵਾਵਾਂ |
ਸਥਾਪਨਾ | 1 ਸਤੰਬਰ 1956 |
ਮੁੱਖ ਦਫ਼ਤਰ | ਮੁੰਬਈ, ਭਾਰਤ |
ਮੁੱਖ ਲੋਕ |
|
ਉਤਪਾਦ | |
ਕਮਾਈ | US$ 54.400 ਬਿਲੀਅਨ (2012) |
US$ 3.257 ਬਿਲੀਅਨ (2012) | |
ਕੁੱਲ ਸੰਪਤੀ | ₹15,60,482 crore (US$200 billion) (2013) |
ਮਾਲਕ | ਭਾਰਤ ਸਰਕਾਰ |
ਕਰਮਚਾਰੀ | 119,767 (ਮਾਰਚ 2012)[1] |
ਸਹਾਇਕ ਕੰਪਨੀਆਂ | ਭਾਰਤੀ ਜੀਵਨ ਬੀਮਾ ਨਿਗਮ ਹਾਉਸਿੰਗ ਫਿਨਾਨਸ ਐਲ ਆਈ ਸੀ ਪੈਨਸ਼ਨ ਫੰਡ ਐਲ. ਆਈ. ਸੀ. ਅੰਤਰਰਾਸ਼ਟਰੀ ਐਲ.ਆਈ. ਸੀ. ਕਾਰਡ ਸੇਵਾ ਐਲ.ਆਈ.ਸੀ. ਮਿਉਚਲ ਫੰਡ |
ਵੈੱਬਸਾਈਟ | www |
ਹਵਾਲੇ
ਸੋਧੋ- ↑ "Annual Report 2011-2012" (PDF). LIC. Archived from the original (PDF) on 28 ਜੂਨ 2014. Retrieved 10 December 2013.
{{cite web}}
: Unknown parameter|dead-url=
ignored (|url-status=
suggested) (help)