ਭਾਰਤੀ ਦੰਡ ਵਿਧਾਨ ਦੀ ਧਾਰਾ 312
ਭਾਰਤੀ ਦੰਡ ਵਿਧਾਨ ਦੀ ਧਾਰਾ 312 ਅਨੁਸਾਰ, ਗਰਭਪਾਤ ਕਾਰਤ ਕਰਨਾ। ਜੇ ਕੋਈ ਗਰਭਪਤੀ ਇਸਤਰੀ ਦਾ, ਸਵੈ ਇਛਾ ਨਾਲ ਗਰਭ-ਪਾਤ ਕਾਰਤ ਕਰੇਗਾ, ਜੋ ਅਜਿਹਾ ਗਰਭਪਾਤ ਉਸ ਇਸਤਰੀ ਦਾ ਜੀਵਨ ਬਚਾਉਣ ਦੇ ਪ੍ਰਯੋਜਨਾ ਨਾਲ ਨੇਕ-ਨੀਤੀ ਨਾਲ ਕਾਰਤ ਨਾ ਕੀਤਾ ਜਾਵੇ ਤਾ ਉਸ ਨੂੰ ਦੋਹਾਂ ਵਿੱਚ ਕਿਸੇ ਤਰ੍ਹਾ ਦੀ, ਜਿਸ ਦੀ ਮਿਆਦ 3 ਸਾਲ ਤੱਕ ਹੋ ਸਕੇਗੀ, ਜਾਂ ਜੁਰਮਾਨੇ ਦੀ, ਜਾਂ ਦੋਹਾਂ ਦੀ, ਸਜ਼ਾ ਦਿਤੀ ਜਾਵੇਗਾ, ਅਤੇ ਜੋ ਉਹ ਅਜਿਹੀ ਇਸਤਰੀ ਹੈ ਜਿਸ ਦੇ ਗਰਭ ਵਿੱਚ ਬੱਚਾ ਹਿਲਣ ਜੁਲਨ ਲੱਗ ਪਿਆ ਹੈ, ਤਾਂ ਉਸ ਨੂੰ ਦੋਹਾਂ ਵਿੱਚ ਕਿਸੇ ਤਰ੍ਹਾ ਦੀ ਕੈਦੀ ਦੀ, ਜਿਸ ਦੀ ਮਿਆਦ 7 ਸਾਲ ਤੱਕ ਹੋ ਸਕੇਗੀ, ਸਜ਼ਾ ਦਿਤੀ ਜਾਵੇਗੀ, ਅਤੇ ਜੁਰਮਾਨੇ ਦਾ ਭਾਗੀ ਹੋਵੋਗਾ।