ਭਾਰਤੀ ਦੰਡ ਵਿਧਾਨ ਦੀ ਧਾਰਾ 313

ਭਾਰਤੀ ਦੰਡ ਵਿਧਾਨ ਦੀ ਧਾਰਾ 313 ਅਨੁਸਾਰ, ਗਰਭ-ਪਾਤ ਕਾਰਤ ਕਰਨਾ। ਜੇ ਕੋਈ ਸਬੰਧਿਤ ਇਸਤਰੀ ਦੀ ਸੰਪਤੀ ਤੋ ਬਿਨਾ, ਭਾਵੇਂ ਉਸ ਇਸਤਰੀ ਦੇ ਗਰਭ ਵਿੱਚ ਬੱਚਾ ਹਿਲਣ ਜੁਲਨ ਲੱਗ ਪਿਆ ਹੋਵੇ ਜਾ ਨਾ, ਅੰਤਲੀ ਪੂਰਵਵਰਤੀ ਧਾਰਾ ਵਿੱਚ ਪਰਿਭਾਸ਼ਿਤ ਅਪਰਾਧ ਕਰੇਗਾ, ਉਸ ਨੂੰ ਉਮਰ ਕੈਦ ਦੀ, ਜਾ ਸਧਾਰਨ ਜਾ ਸਖਤ ਦੋਹਾ ਵਿੱਚੋਂ ਕਿਸੇ ਤਰ੍ਹਾ ਦੀ ਕੈਦ ਦੀ, ਜਿਸ ਦੀ ਮਿਆਦ 10 ਸਾਲ ਤੱਕ ਹੋ ਸਕੇਗਾ, ਸਜ਼ਾ ਦਿਤੀ ਜਾਵੇਗਾ, ਅਤੇ ਜੁਰਮਾਨੇ ਦਾ ਵੀ ਭਾਗੀ ਹੋਵੇਗਾ।

ਹਵਾਲੇ ਸੋਧੋ