ਭਾਰਤੀ ਸਾਹਿਤ
ਭਾਰਤੀ ਸਾਹਿਤ ਤੋਂ ਭਾਵ 1947 ਦੇ ਪਹਿਲਾਂ ਤੱਕ ਭਾਰਤੀ ਉਪਮਹਾਦੀਪ ਅਤੇ ਉਸ ਦੇ ਬਾਅਦ ਭਾਰਤ ਗਣਰਾਜ ਵਿੱਚ ਸਿਰਜਿਤ ਸਾਹਿਤ ਤੋਂ ਹੁੰਦਾ ਹੈ। ਭਾਰਤੀ ਗਣਰਾਜ ਵਿੱਚ 22 ਆਧਿਕਾਰਿਕ ਮਾਨਤਾ ਪ੍ਰਾਪਤ ਭਾਸ਼ਾਵਾਂ ਹਨ।