ਭਾਰਤ ਦਾ ਭੂਗੋਲ
ਭਾਰਤ ਇੰਡੀਅਨ ਪਲੇਟ ਉੱਪਰ ਸਥਿਤ ਹੈ,ਜੋ ਇੰਡੋ-ਆਸਟਰੇਲੀਅਨ ਪਲੇਟ ਦਾ ਉੱਤਰੀ ਭਾਗ ਹੈ।ਜਿਸ ਦੀ ਮਹਾਂਦੀਪੀ ਪਰਤ ਭਾਰਤੀ ਉਪ-ਮਹਾਂਦੀਪ ਦਾ ਨਿਰਮਾਣ ਕਰਦੀ ਹੈ। ਇਹ ਦੇਸ਼ ਉੱਤਰੀ ਅਰਧ ਗੋਲੇ ਵਿੱਚ 8°4' ਅਤੇ 37°6' ਉੱਤਰੀ ਅਕਸ਼ਾਸ਼ ਅਤੇ 68°7' ਅਤੇ 7°25' ਪੂਰਬੀ ਦੇਸ਼ਾਤਰ ਦਰਮਿਆਨ ਸਥਿਤ ਹੈ। ਇਹ 3,287,263 ਵਰਗ ਕਿਲੋਮੀਟਰ (1,269,219 ਵਰਗ ਮੀਲ)ਖੇਤਰ ਨਾਲ ਸੰਸਾਰ ਦਾ ਸੱਤਵਾਂ ਵੱਡਾ ਦੇਸ਼ ਹੈ।ਭਾਰਤ ਦੇ ਉੱਤਰੀ ਸਿਰੇ ਤੋਂ ਦੱਖਣੀ ਸਿਰੇ ਦੀ ਲੰਬਾਈ 3214 ਕਿਲੋਮੀਟਰ ਅਤੇ ਪੂਰਬੀ ਸਿਰੇ ਤੋ ਪੱਛਮੀ ਸਿਰੇ ਦੀ ਲੰਬਾਈ 2933 ਕਿਲੋਮੀਟਰ ਹੈ। ਭਾਰਤ ਦੀ ਥਲ ਸੀਮਾ 15200 ਕਿਲੋਮੀਟਰ ਅਤੇ ਤੱਟਵਰਤੀ ਸੀਮਾ 7515 ਕਿਲੋਮੀਟਰ ਹੈ।
ਭਾਰਤੀ ਪਲੇਟ ਦੀ ਅੰਦਰੂਨੀ ਬਣਤਰ
ਸੋਧੋਰਾਜਨੀਤਿਕ ਬਣਤਰ
ਸੋਧੋਭਾਰਤ ਨੂੰ 28 ਰਾਜਾਂ (ਅੱਗੋਂ ਜ਼ਿਲਿਆ ਵਿੱਚ) ਅਤੇ 8 ਕੇਂਦਰ ਸ਼ਾਸ਼ਿਤ ਪਰ੍ਦੇਸ਼ਾ ਵਿੱਚ ਵੰਡਿਆ ਜਾਂਦਾ ਹੈ
-
ਭਾਰਤੀ (ਇੰਡੀਅਨ)ਪਲੇਟ
-
ਭਾਰਤ ਦਾ ਕਸ਼ਮੀਰ ਖੇਤਰ
-
ਭਾਰਤ ਦਾ ਧਰਾਤਲ
-
ਭਾਰਤ ਦੇ ਮੁੱਖ ਪਰਬਤੀ ਖੇਤਰ
-
ਮਾਂਊਟ ਕੰਚਨਜੰਗਾ,ਸਿੱਕਿਮ
-
ਮੱਧ ਭਾਰਤ ਦੀ ਵਿੰਧਿਆਂਚਲ ਪਰਬਤ ਸ਼ੇਰ੍ਣੀ
-
ਪਠਾਰੀ ਖੇਤਰ ਦੀ ਬਨਸਪਤੀ
-
ਮੈਥਰਨ ਨੇੜੇ ਪੱਛਮੀ ਘਾਟ
-
ਥਾਰ ਮਾਰੂਥਲ ਰਾਜਸਥਾਨ,ਭਾਰਤ