ਭਾਰਤ ਵਿੱਚ ਆਵਾਜਾਈ ਦੇ ਚਿੰਨ

ਇੱਕ ਤਿਰਛੀ ਲਕੀਰ ਵਾਲਾ ਇੱਕ ਚੱਕਰ ਮਨਾਹੀ ਵਾਲੀਆਂ ਗਤੀਵਿਧੀਆਂ ਨੂੰ ਦਰਸਾਉਂਦਾ ਹੈ ਅਤੇ ਤਿਰਛੀ ਲਕੀਰ ਤੋਂ ਬਿਨਾਂ ਚੱਕਰ ਨਿਯਮਾਂ ਨੂੰ ਦਿਖਾਉਂਦੇ ਹਨ।

ਤਿਕੋਣ ਚੇਤਾਵਨੀਆਂ ਅਤੇ ਜੋਖਮਾਂ ਨੂੰ ਦਰਸਾਉਂਦੇ ਹਨ।

ਨੀਲੇ ਚੱਕਰ ਲਾਜ਼ਮੀ ਹਦਾਇਤਾਂ ਨੂੰ ਦਰਸਾਉਂਦੇ ਹਨ ਅਤੇ ਵਾਹਨਾਂ ਦੀ ਇੱਕ ਖਾਸ ਸ਼੍ਰੇਣੀ ਲਈ ਹਨ। ਨਹੀਂ ਤਾਂ, ਸਾਈਨ ਬੋਰਡਾਂ ਦਾ ਨਿਯਮਤ ਰੰਗ ਲਾਲ ਅਤੇ ਚਿੱਟਾ ਹੁੰਦਾ ਹੈ।

ਕੇਰਲ ਵਿੱਚ ਇੱਕ ਸੰਕੇਤਬੋਰਡ
"After Whiskey Driving Risky." ਲੱਦਾਖ ਵਿੱਚ ਇੱਕ ਮੀਲ ਪੱਥਰ
"If Married Divorce Speed." ਲੱਦਾਖ
ਬੰਗਲੌਰ ਵਿੱਚ ਇੱਕ ਸੰਕੇਤ
ਗੁੜਗਾਓਂ ਐਕਸਪ੍ਰੈਸ ਵੇਅ
ਸੀਅਨ ਪਨਵੇਲ ਹਾਈਵੇਅ
ਨੁਬਰਾ ਘਾਟੀ, ਲੱਦਾਖ
ਲਾਹੌਲ ਵਿੱਚ ਇੱਕ ਸੜਕ-ਚਿੰਨ੍ਹ
ਕਨੌਰ ਵਿੱਚ ਇੱਕ ਆਵਾਜਾਈ-ਚਿੰਨ੍ਹ

ਲਾਜ਼ਮੀ ਚਿੰਨ੍ਹ

ਸੋਧੋ

ਚੇਤਾਵਨੀ ਚਿੰਨ

ਸੋਧੋ