ਭਾਰਤ ਸਰਕਾਰ ਐਕਟ 1833
ਸੇਂਟ ਹੇਲੇਨਾ ਐਕਟ 1833[1] ਜਾਂ ਗੋਰਮਿੰਟ ਆਫ਼ ਇੰਡੀਆ ਐਕਟ 1833[2] ਬ੍ਰਿਟੇਨ ਦੀ ਪਾਰਲੀਮੈਂਟ ਦੁਆਰਾ ਪਾਸ ਕੀਤਾ ਇੱਕ ਐਕਟ ਸੀ। ਇਹ ਐਕਟ ਕੰਪਨੀ ਨੂੰ ਬ੍ਰਿਟੇਨ ਵੱਲੋ ਜਾਰੀ ਕੀਤਾ ਗਿਆ ਸ਼ਾਹੀ ਚਾਰਟਰ ਵੀ ਸੀ ਇਸ ਲਈ ਇਸ ਨੂੰ ਚਾਰਟਰ ਐਕਟ 1833 ਵੀ ਕਿਹਾ ਜਾਂਦਾ ਹੈ। ਇਸ ਐਕਟ ਅਧੀਨ ਕੰਪਨੀ ਨੂੰ ਇੱਕ ਵਪਾਰਿਕ ਇਕਾਈ ਤੋਂ ਇੱਕ ਪ੍ਰਸ਼ਾਸਨਿਕ ਇਕਾਈ ਬਣਾ ਦਿੱਤਾ ਗਿਆ। ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ। ਲਾਰਡ ਵਿਲਿਅਮ ਬੈਂਟਿੰਕ ਪਹਿਲਾ ਗਵਰਨਰ ਜਨਰਲ ਸੀ।educational board astonished
ਹਵਾਲੇ
ਸੋਧੋ- ↑ The citation of this Act by this short title was authorised by section 5 of, and Schedule 2 to, the Statute Law Revision Act 1948. Due to the repeal of those provisions, it is now authorised by section 19(2) of the Interpretation Act 1978.
- ↑ The citation of this Act by this short title was authorised by section 1 of, and Schedule 1 to, the Short Titles Act 1896. Due to the repeal of those provisions, it is now authorised by section 19(2) of the।nterpretation Act 1978.