ਇੰਡੀਆ ਐਕਟ, 1912 ਸੰਯੁਕਤ ਬਾਦਸ਼ਾਹੀ ਦੇ ਸੰਸਦ ਦਾ ਇੱਕ ਐਕਟ ਸੀ, ਜਿਸ ਨੇ ਬ੍ਰਿਟਿਸ਼ ਭਾਰਤ ਦੇ ਸ਼ਾਸਨ ਵਿੱਚ ਤਬਦੀਲੀਆਂ ਕੀਤੀਆਂ। ਇਸ ਨੂੰ ਜੂਨ 1912 ਨੂੰ ਸ਼ਾਹੀ ਮਨਜ਼ੂਰੀ ਮਿਲੀ।