ਭਾਸ਼ਾ ਅਤੇ ਲਿੰਗ ਵਿਹਾਰਕ ਭਾਸ਼ਾ ਵਿਗਿਆਨ ਦਾ ਉਹ ਅਧਿਐਨ ਵਿਸ਼ਾ ਹੈ ਜੋ ਬੋਲੀ ਦੇ ਇੱਕ ਖ਼ਾਸ ਲਿੰਗ ਨਾਲ ਸੰਬੰਧਿਤ ਭੇਦਾਂ ਦੀ ਜਾਂਚ ਕਰਦਾ ਹੈ। ਇੱਕ ਖਾਸ ਲਿੰਗ ਨਾਲ ਸੰਬੰਧਿਤ ਬੋਲੀ ਦੇ ਭੇਦ ਨੂੰ ਜੈਨਡਰਲੈਕਟ(genderlect) ਕਿਹਾ ਜਾਂਦਾ ਹੈ। ਭਾਸ਼ਾ ਅਤੇ ਲਿੰਗ ਦਾ ਅਧਿਐਨ 1975 'ਚ ਲਿਖੀ ਰੋਬਿਨ ਲਕੋਫ਼ ਦੀ ਕਿਤਾਬ ਭਾਸ਼ਾ ਅਤੇ ਔਰਤ ਦੀ ਸਥਿਤੀ ਨਾਲ ਸ਼ੁਰੂ ਹੋਇਆ ਮਨਿਆ ਜਾਂਦਾ ਹੈ।

ਹਵਾਲੇ

ਸੋਧੋ