ਭੁਵਨੇਸ਼ਵਰੀ ਕੁਮਾਰੀ
ਰਾਜਸਥਾਨ ਦੇ ਕੋਟਾ ਦੀ ਭੁਵਨੇਸ਼ਵਰੀ ਕੁਮਾਰੀ ਭਾਰਤ ਦੀ ਇਕ ਮਸ਼ਹੂਰ ਖਿਡਾਰੀ ਹੈ ਅਤੇ ਟ੍ਰੈਪ ਨਿਸ਼ਾਨੇਬਾਜ਼ੀ ਵਿਚ ਚੈਂਪੀਅਨ ਹੈ। ਉਸ ਨੂੰ 1969 ਵਿਚ ਅਰਜੁਨ ਅਵਾਰਡ ਦਿੱਤਾ ਗਿਆ ਸੀ। ਉਸਦਾ ਜਨਮ 29 ਮਈ 1945 ਨੂੰ ਬੰਬੇ ਵਿਖੇ ਹੋਇਆ ਸੀ ਅਤੇ ਉਸ ਨੇ ਵਿਆਹ ਬੀਕਾਨੇਰ ਦੇ ਮਾਲੇਸਰ ਦੇ ਠਾਕੁਰ ਦੇਵੀ ਸਿੰਘ ਨਾਲ ਕੀਤਾ ਸੀ।
ਬਾਹਰੀ ਲਿੰਕ
ਸੋਧੋ- ਨੈਸ਼ਨਲ ਰਾਈਫਲ ਐਸੋਸੀਏਸ਼ਨ Archived 2021-05-10 at the Wayback Machine.
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |