ਭੂਤ ਕਾਲ
ਭੂਤਕਾਲ ਉਹ ਸਮਾਂ ਨੂੰ ਕਿਹਾ ਜਾਂਦਾ ਹੈ ਜਦੋਂ ਕਿਰਿਆ ਦਾ ਕੰਮ ਬੀਤੇ ਦੇ ਸਮੇਂ ਵਿੱਚ ਹੋਵੇ। ਭੂਤਕਾਲ ਦੀਆਂ ਪੰਜ ਉਪ ਕਿਸਮਾਂ ਹਨ।
ਕਿਸਮਾਂ
ਸੋਧੋ- ਸਾਧਾਰਨ ਜਾਂ ਅਨਿਸਚਿਤ ਭੂਤ ਕਾਲ- ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਹੋਇਆ ਹੈ, ਪਰ ਇਹ ਠੀਕ ਠੀਕ ਪਤਾ ਨਾ ਲੱਗੇ ਕਿ ਕੰਮ ਕਦੋਂ ਹੋਇਆ ਹੈ।
ਜਿਵੇਂ, ਉਸ ਨੇ ਕਿਤਾਬ ਪੜ੍ਹੀ। - ਚਾਲੁ ਭੂਤ ਕਾਲ- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲਗਦਾ ਹੈ ਕਿ ਕੰਮ ਬੀਤੇ ਸਮੇਂ ਵਿੱਚ ਚਾਲੂ ਸੀ, ਪਰ ਅਜੇ ਮੁੱਕਾ ਨਹੀਂ।
ਜਿਵੇਂ, ਬੱਚੇ ਖੇਡ ਰਹੇ ਹਨ। - ਪੂਰਨ ਭੂਤ ਕਾਲ - ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲਗਦਾ ਹੈ ਕਿ ਕੰਮ ਬੀਤੇ ਸਮੇਂ ਵਿੱਚ ਪੂਰਾ ਹੋ ਚੁੱਕਾ ਸੀ।
ਜਿਵੇਂ, ਸੂਰਜ ਡੁੱਬ ਚੁੱਕਾ ਸੀ। - ਪੂਰਨ ਚਾਲੂ ਭੁਤ ਕਾਲ- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲਗਦਾ ਹੈ ਕਿ ਕੰਮ ਬੀਤੇ ਸਮੇਂ ਵਿੱਚ ਸ਼ੁਰੂ ਹੋਇਆ ਸੀ ਤੇ ਬੀਤੇ ਸਮੇਂ ਵਿੱਚ ਜਾਰੀ ਹੀ ਸੀ।
ਜਿਵੇਂ, ਸ਼ੀਲਾ ਸਵੇਰ ਤੋਂ ਰੋ ਰਹੀ ਸੀ। - ਸ਼ਰਤੀ ਭੂਤ ਕਾਲ- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਕਿਸੇ ਸ਼ਰਤ ਤੇ ਹੋਣਾ ਸੀ।
ਜਿਵੇਂ, ਜੇ ਤੂੰ ਮਿਹਨਤ ਨਾ ਕਰਦਾ, ਤਾਂ ਤੂੰ ਪਾਸ ਨਹੀਂ ਸੀ ਹੋਣਾ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |