ਭੂਰੀ ਗਾਲ੍ਹੜੀ
ਭੂਰੀ ਗਾਲ੍ਹੜੀ,(ਅੰਗਰੇਜੀ: brown rock chat or Indian chat,Oenanthe fusca) ਇੱਕ ਛੋਟੇ ਆਕਾਰ ਦਾ ਚਿੜੀ ਨੁਮਾ ਪੰਛੀ ਹੈ ਜੋ ਉੱਤਰੀ ਅਤੇ ਕੇਂਦਰੀ ਭਾਰਤ ਦੇ ਇਲਾਕਿਆਂ ਵਿੱਚ ਮਿਲਦਾ ਹੈ।ਇਹ ਆਮ ਤੌਰ ਤੇ ਪੁਰਾਣੀਆਂ ਇਮਾਰਤਾਂ ਅਤੇ ਪਥਰੀਲੇ ਇਲਾਕਿਆਂ ਵਿੱਚ ਮਿਲਦਾ ਹੈ।ਇਹ ਜਮੀਨੀ ਕੀੜੇ ਮਕੌੜਿਆ ਨੂੰ ਆਪਣਾ ਭੋਜਨ ਬਣਾਉਂਦਾ ਹੈ।y on the ground.
ਭੂਰੀ ਗਾਲ੍ਹੜੀ(ਅੰਗਰੇਜੀ:Brown rock chat) | |
---|---|
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | O. fusca
|
Binomial name | |
Oenanthe fusca (Blyth, 1851)
| |
Synonyms | |
Cercomela fusca |
ਹੁਲੀਆ
ਸੋਧੋਇਹ ਪੰਛੀ ਭਾਰਤੀ ਰੌਬਿਨ ਵਰਗਾ ਦਿਸਦਾ ਹੈ ਅਤੇ ਇਹ ਲਗਪਗ 17 ਸੇ ਮੀ ਲੰਮਾ ਹੁੰਦਾ ਹੈ।.[2]
ਵੱਸੋਂ ਵੰਡ
ਸੋਧੋਇਹ ਪੰਛੀ ਭਾਰਤ ਵਿਚੋਂ ਲਗਪਗ ਖਤਮ ਹੋ ਰਿਹਾ ਹੈ ਅਤੇ ਨਰਮਦਾ ਦੇ ਉੱਤਰ ਅਤੇ ਗੁਜਰਾਤ ਦੇ ਪੱਛਮ ਵੱਲ ਹੀ ਮਿਲਦਾ ਹੈ।[3]) ਅਤੇ ਪੂਰਬੀ ਬੰਗਾਲ ਤੋਂ ਉੱਤਰੀ ਹਿਮਾਲਿਆ ਖੇਤਰਾਂ ਵੱਲ ਵੀ ਮਿਲਦਾ ਹੈ।ਪਾਕਿਸਤਾਨ ਵੱਲ ਇਸਦੀ ਕੁਝ ਵੱਸੋਂ ਚਨਾਬ ਤੱਕ ਵੀ ਮਿਲਦੀ ਹੈ।
ਤਸਵੀਰਾਂ
ਸੋਧੋਹਵਾਲੇ
ਸੋਧੋ- ↑ BirdLife International (2012). "Cercomela fusca". IUCN Red List of Threatened Species. Version 2013.2. International Union for Conservation of Nature. Retrieved 26 November 2013.
{{cite web}}
: Invalid|ref=harv
(help) - ↑ Rasmussen PC; JC Anderton (2005). Birds of South Asia. The Ripley Guide. Volume 2. Smithsonian Institution and Lynx Edicions. p. 408.
{{cite book}}
: Unknown parameter|lastauthoramp=
ignored (|name-list-style=
suggested) (help) - ↑ Khacher, Lavkumar (2000). "Brown Rock Chat Cercomela fusca: extension of range into Gujarat". Newsletter for Birdwatchers. 40 (3): 41.