ਭੂ ਦ੍ਰਿਸ਼
ਹੋਰ ਵਰਤੋਂ ਲਈ ਵੇਖੋ, ਭੂ ਦ੍ਰਿਸ਼ (ਗੁੰਝਲਖੋਲ੍ਹ)।
ਭੂ ਦ੍ਰਿਸ਼ ਤੋਂ ਭਾਵ ਹੈ ਧਰਤੀ ਦੇ ਧਰਾਤਲ ਦਾ ਦਿਖਾਈ ਦੇਣ ਵਾਲਾ ਦ੍ਰਿਸ਼ ਜਿਸ ਵਿੱਚ ਖੇਤ ਖਲਿਆਨ, ਪਹਾੜ, ਮੈਦਾਨ, ਰੁੱਖ- ਬੂਟੇ,ਪਿੰਡ -ਬਸਤੀਆਂ ਆਦਿ ਜੋ ਕੁਝ ਵੀ ਦੂਰ ਦੁਮੇਲਾਂ ਤੀਕ ਵਿਖਾਈ ਦਿੰਦਾ ਹੈ, ਸਭ ਕੁਝ ਆ ਜਾਂਦਾ ਹੈ।[1]
Large fields of modern farmland, Dorset, England
ਹਵਾਲੇਸੋਧੋ
- ↑ New Oxford American Dictionary