ਭੈਣੀ ਬਾਘਾ

ਪੰਜਾਬ, ਭਾਰਤ ਦਾ ਪਿੰਡ

ਭੈਣੀ ਬਾਘਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[1] 2001 ਵਿੱਚ ਭੈਣੀ ਬਾਘਾ ਦੀ ਅਬਾਦੀ 5381 ਸੀ। ਇਸ ਦਾ ਖੇਤਰਫ਼ਲ 22.8 ਕਿ. ਮੀ. ਵਰਗ ਹੈ।

ਭੈਣੀ ਬਾਘਾ
ਸਮਾਂ ਖੇਤਰਯੂਟੀਸੀ+5:30

ਇਤਿਹਾਸ

ਸੋਧੋ

ਇਸ ਪਿੰਡ ਦਾ ਨਾ ਬਾਘ ਸਿੰਘ ਨਾਂ ਦੇ ਇੱਕ ਜਿਮੀਦਾਰ ਦੇ ਨਾਮ ਤੇ ਬਾਘ ਪਿਆ। ਉਸਨੇ ਇਸ ਪਿੰਡ ਨੂੰ ਲਗਭਗ 150 ਸਾਲ ਪਹਿਲਾਂ ਵਸਾਇਆ ਸੀ। ਉਸਨੇ ਆਪਣੀ ਸਾਰੀ ਜਾਇਦਾਦ ਵੰਡਣ ਸਮੇਂ ਆਪਣੀਆਂ ਭੇਣਾ ਨੂੰ ਵੀ ਬਰਾਬਰ ਹਿੱਸਾ ਦਿੱਤਾ ਸੀ। ਜਿਸ ਤੋਂ ਬਾਘ ਦੇ ਨਾਲ ਭੈਣੀ ਵੀ ਜੁੜ ਗਿਆ, ਅਤੇ ਇਸ ਪਿੰਡ ਦਾ ਨਾਮ ਭੈਣੀ ਬਾਘਾ ਪੈ ਗਿਆ।

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

30°03′30″N 75°21′41″E / 30.058356°N 75.361469°E / 30.058356; 75.361469