ਭੈਰਬ ਗਾਂਗੁਲੀ
ਭੈਰਬ ਗਾਂਗੁਲੀ (1 ਅਗਸਤ 1931 – 30 ਜੁਲਾਈ 2014)[1] ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ। ਉਹ 1982 ਤੋਂ 1985 ਵਿਚਾਲੇ ਪੰਜ ਟੈਸਟ ਮੈਚਾਂ ਵਿਚ, 1982 ਤੋਂ 1984 ਵਿਚਾਲੇ ਦੋ ਵਨਡੇ ਮੈਚਾਂ[2] ਅਤੇ 1971 ਤੋਂ 1986 ਦੇ ਵਿਚਕਾਰ 29 ਪਹਿਲੇ ਦਰਜੇ ਦੇ ਮੈਚਾਂ ਵਿੱਚ ਖੜ੍ਹਾ ਹੋਇਆ ਸੀ।[3]
ਨਿੱਜੀ ਜਾਣਕਾਰੀ | |
---|---|
ਜਨਮ | Dacca, Bengal Presidency, British India (now in Bangladesh) | 1 ਅਗਸਤ 1931
ਮੌਤ | 30 ਜੁਲਾਈ 2014 Kolkata, India | (ਉਮਰ 82)
ਅੰਪਾਇਰਿੰਗ ਬਾਰੇ ਜਾਣਕਾਰੀ | |
ਟੈਸਟ ਅੰਪਾਇਰਿੰਗ | 5 (1982–1985) |
ਓਡੀਆਈ ਅੰਪਾਇਰਿੰਗ | 2 (1982–1984) |
ਪਹਿਲਾ ਦਰਜਾ ਅੰਪਾਇਰਿੰਗ | 29 (1971–1986) |
ਸਰੋਤ: Cricket Archive, 26 August 2016 |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Bhairab no more". The Telegraph. Calcutta. 31 July 2014.
- ↑ "Bharaib Ganguli". ESPN Cricinfo. Retrieved 2013-07-06.
- ↑ Booth, Lawrence, ed. (2015). The Shorter Wisden 2015: The Best Writing from Wisden Cricketers' Almanack 2015. Bloomsbury Publishing. p. 235. ISBN 978-1-4729-1521-4.