ਭੋਜਨ ਪੋਰਨ
ਭੋਜਨ ਪੋਰਨ ਤੋਂ ਭਾਵ ਭੋਜਨ ਨੂੰ ਇਸ਼ਤਿਹਾਰਬਾਜ਼ੀ, ਬਲਾਗ[1] ਅਤੇ ਮੀਡੀਆ ਦੇ ਕਿਸੇ ਖਾਣਾ ਪਕਾਉਣ ਸ਼ੋਅ[2] ਰਾਹੀਂ ਅਜਿਹੇ ਮਨਮੋਹਕ ਅਤੇ ਉਤੇਜਕ ਤਰੀਕੇ ਨਾਲ ਪਰੋਸਣ ਤੋਂ ਜਿਸ ਨਾਲ ਉਸਨੂੰ ਦੇਖਦੇ ਹੀ ਖਾ ਜਾਣ ਦੀ ਇੱਛਾ ਪੈਦਾ ਹੋਵੇ[3]। ਇਹ ਸੈਕਸ ਦੇ ਬਦਲ ਦੇ ਤੌਰ 'ਤੇ ਭੋਜਨ ਨੂੰ ਵਰਤਿਆ ਜਾਂਦਾ ਹੈ।[4]
ਹਵਾਲੇ
ਸੋਧੋ- ↑ "Buttermilk & Sriracha Fried Chicken: Recipe". The City Lane.
- ↑ Probyn, Elspeth (1999). "Beyond Food/Sex: Eating and an Ethics of Existence". Theory, Culture & Society. 16 (2): 215–228. doi:10.1177/02632769922050485.
- ↑ Davis, Simon (2000-05-10). "Unhealthy eating is new fad in US". The Telegraph. Archived from the original on 2000-05-12. Retrieved 2008-04-04.
{{cite news}}
: Italic or bold markup not allowed in:|publisher=
(help) - ↑ Bourdain, Anthony (2001-11-04). "Food Porn: Lust for the gastronomic – from Zola to cookbooks – is nothing new, but maybe it's time to shelve it". San Francisco Chronicle. Retrieved 2008-04-04.