ਭੌਤਿਕੀ ਸਥਿਰਾਂਕ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇੱਕ ਭੌਤਿਕੀ ਸਥਿਰਾਂਕ ਅਜਿਹੀ ਭੌਤਿਕੀ ਮਾਤਰਾ ਹੁੰਦੀ ਹੈ ਜੋ ਆਮ ਤੌਰ 'ਤੇ ਕੁਦਰਤ ਵਿੱਚ ਬ੍ਰਹਿਮੰਡਿਕ ਅਤੇ ਵਕਤ ਵਿੱਚ ਸਥਿਰ ਹੁੰਦੀ ਮੰਨੀ ਜਾਂਦੀ ਹੈ| ਇਸਦੀ ਤੁਲਨਾ ਗਣਿਤਿਕ ਸਥਿਰਾਂਕ ਨਾਲ ਕੀਤੀ ਜਾ ਸਕਦੀ ਹੈ, ਜੋ ਇੱਕ ਸਥਿਰ ਕੀਤਾ ਹੋਇਆ ਸੰਖਿਅਕ ਮੁੱਲ ਹੁੰਦਾ ਹੈ, ਪਰ ਸਿੱਧੇ ਤੌਰ 'ਤੇ ਇਸ ਵਿੱਚ ਕੋਈ ਭੌਤਿਕੀ ਨਾਪ ਸ਼ਾਮਿਲ ਨਹੀਂ ਹੁੰਦਾ|