ਭ੍ਰਿਸ਼ਟਾਚਾਰ ਰੋਕੂ ਐਕਟ, 1988
ਭ੍ਰਿਸ਼ਟਾਚਾਰ ਰੋਕੂ ਐਕਟ, 1988 ਭਾਰਤ ਦੀ ਪਾਰਲੀਮੈਂਟ ਦੁਆਰਾ ਬਣਾਇਆ ਗਿਆ ਇੱਕ ਐਕਟ ਹੈ। ਇਹ ਐਕਟ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣਿਆ ਗਿਆ ਸੀ। ਇਸ ਐਕਟ ਦਾ ਉਦੇਸ਼ ਵਪਾਰ ਦੀਆਂ ਸਰਕਾਰੀ ਏਜੰਸੀਆਂ ਅਤੇ ਜਨਹਿਤ ਖੇਤਰ (ਪਬਲਿਕ ਸੈਕਟਰ) ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਨਾ ਹੈ।[1]
ਭ੍ਰਿਸ਼ਟਾਚਾਰ ਰੋਕੂ ਐਕਟ, 1988 | |
---|---|
ਭਾਰਤੀ ਸੰਸਦ | |
ਲੰਬਾ ਸਿਰਲੇਖ
| |
ਹਵਾਲਾ | Act No. 49 of 1988 |
ਖੇਤਰੀ ਸੀਮਾ | The whole of India except Jammu and Kashmir. Applies also to all citizens of India outside India. |
ਦੁਆਰਾ ਲਾਗੂ | ਭਾਰਤੀ ਸੰਸਦ |
ਲਾਗੂ ਦੀ ਮਿਤੀ | 9 ਸਤੰਬਰ 1988 |
ਸਥਿਤੀ: ਲਾਗੂ |
ਹਵਾਲੇ
ਸੋਧੋ- ↑ Mukerjee, Sandeep (1990). Commentaries on the Prevention of Corruption Act (Act No. 49 of 1988). Hind Publishing House.