ਭ੍ਰਿਸ਼ਟਾਚਾਰ ਵਿਰੁੱਧ ਕਾਰਟੂਨ

ਭ੍ਰਿਸ਼ਟਾਚਾਰ ਵਿਰੁੱਧ ਕਾਰਟੂਨ ਅਸੀਮ ਤ੍ਰੀਵੇਦੀ ਦੁਆਰਾ ਚਲਾਈ ਗਈ ਇੱਕ ਮੁਹਿੰਮ ਸੀ। ਇਹ ਦੇਸ਼ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਚੱਲ ਰਹੇ ਅੰਦੋਲਨ ਨੂੰ ਤੇਜ ਕਰਨ ਲਈ ਬਣਾਈ ਗਈ ਸੀ। ਇਹ ਆਪਣੇ ਕਾਰਟੂਨਾਂ ਦੁਆਰਾ ਤਿੱਖੇ ਵਿਅੰਗਾਂ ਲਈ ਜਾਣੀ ਜਾਂਦੀ ਹੈ। ਭ੍ਰਿਸ਼ਟਾਚਾਰ ਵਿਰੁੱਧ ਕਾਰਟੂਨ ਮੁਹਿੰਮ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਸਮੇਂ ਦਸੰਬਰ 2011 ਵਿੱਚ ਮੁੰਬਈ ਪੁਲਿਸ ਦੁਆਰਾ ਬੰਦ ਕਰ ਦਿੱਤੀ ਗਈ।[1]

ਕਿਸਮCartoon based Anti-Corruption Campaign
ਮੌਢੀਅਸੀਮ ਤ੍ਰੀਵੇਦੀ
ਖੇਤਰਭਾਰਤ
ਮੂਲ ਮੰਤਵਭ੍ਰਿਸ਼ਟਾਚਾਰ ਰਹਿਤ ਭਾਰਤ
ਵੈੱਵਸਾਈਟwww.cartoonsagainstcorruption.blogspot.in

ਕਾਰਟੂਨਿਸਟ ਅਸੀਮ ਤ੍ਰੀਵੇਦੀ ਨੂੰ ਸਤੰਬਰ 2012 ਵਿੱਚ ਰਾਜਧਰੋਹ ਦੇ ਇਲਜ਼ਾਮ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ, ਜਿਹੜਾ ਕਿ ਇੱਕ ਗੈਰ-ਜ਼ਮਾਨਤੀ ਜੁਰਮ ਹੈ[2]

ਹਵਾਲੇ

ਸੋਧੋ
  1. Arora, Kim (7 January 2012). "Website blocked, cartoonist moves content to another host". indiatimes.com. Archived from the original on 10 ਜਨਵਰੀ 2012. Retrieved 18 September 2012. {{cite news}}: Unknown parameter |dead-url= ignored (|url-status= suggested) (help)
  2. "Cartoonist sent to judicial custody on sedition charges". firstpost.com. 9 September 2012. Retrieved 18 September 2012.

ਬਾਹਰੀ ਲਿੰਕ

ਸੋਧੋ