ਭੰਜਣ (ਰਸਾਇਣਕ)
ਭੰਜਣ ਇੱਕ ਵਿਧੀ ਹੈ ਜਿਸ ਨਾਲ ਭਾਰੀ ਅਣੂਆਂ ਜਾਂ ਯੋਗਿਕਾਂ ਨੂੰ ਛੋੋਟੇ ਅਣੂਆਂ ਵਿੱਚ ਬਦਲਿਆ ਜਾਂਦਾ ਹੈ। ਉਹ ਛੋਟੇ ਅਣੂ ਜਾਂ ਯੋਗਿਕ ਜ਼ਿਆਦਾ ਲਾਭਕਾਰੀ ਹੁੰਦੇ ਹਨ ਅਤੇ ਰਸਾਇਣਕ ਉਦਯੋਗਾਂ ਵਿੱਚ ਬਾਲਣ ਦੇ ਤੌਰ 'ਤੇ ਵਰਤੇ ਜਾਂਦੇ ਹਨ। ਜਿਵੇਂ ਡਿਕੇਨ (C10H22) ਨੂੰ ਈਥੀਨ (C2H4) ਅਤੇ ਆਕਟੇਨ (C8H18) ਵਿੱਚ ਇਸ ਵਿਧੀ ਨਾਲ ਬਦਲਿਆ ਜਾਂਦਾ ਹੈ।
- C10H22 → C2H4 + C8H18
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |